Paavuth Rulee-aa Joban Bulee-aa
ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ ॥

This shabad is by Guru Arjan Dev in Raag Asa on Page 467
in Section 'Har Ke Naam Binaa Dukh Pave' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੧
Raag Asa Guru Arjan Dev


ਪਾਵਤੁ ਰਲੀਆ ਜੋਬਨਿ ਬਲੀਆ

Pavath Raleea Joban Baleea ||

The mortal revels in joy, in the vigor of youth;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੨
Raag Asa Guru Arjan Dev


ਨਾਮ ਬਿਨਾ ਮਾਟੀ ਸੰਗਿ ਰਲੀਆ ॥੧॥

Nam Bina Mattee Sang Raleea ||1||

But without the Name, he mingles with dust. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੩
Raag Asa Guru Arjan Dev


ਕਾਨ ਕੁੰਡਲੀਆ ਬਸਤ੍ਰ ਓਢਲੀਆ

Kan Kunddaleea Basathr Oudtaleea ||

He may wear ear-rings and fine clothes,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੪
Raag Asa Guru Arjan Dev


ਸੇਜ ਸੁਖਲੀਆ ਮਨਿ ਗਰਬਲੀਆ ॥੧॥ ਰਹਾਉ

Saej Sukhaleea Man Garabaleea ||1|| Rehao ||

And have a comfortable bed, and his mind may be so proud. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੫
Raag Asa Guru Arjan Dev


ਤਲੈ ਕੁੰਚਰੀਆ ਸਿਰਿ ਕਨਿਕ ਛਤਰੀਆ

Thalai Kunchareea Sir Kanik Shhathareea ||

He may have elephants to ride, and golden umbrellas over his head;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੬
Raag Asa Guru Arjan Dev


ਹਰਿ ਭਗਤਿ ਬਿਨਾ ਲੇ ਧਰਨਿ ਗਡਲੀਆ ॥੨॥

Har Bhagath Bina Lae Dhharan Gaddaleea ||2||

But without devotional worship to the Lord, he is buried beneath the dirt. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੭
Raag Asa Guru Arjan Dev


ਰੂਪ ਸੁੰਦਰੀਆ ਅਨਿਕ ਇਸਤਰੀਆ

Roop Sundhareea Anik Eisathareea ||

He may enjoy many women, of exquisite beauty;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੮
Raag Asa Guru Arjan Dev


ਹਰਿ ਰਸ ਬਿਨੁ ਸਭਿ ਸੁਆਦ ਫਿਕਰੀਆ ॥੩॥

Har Ras Bin Sabh Suadh Fikareea ||3||

But without the sublime essence of the Lord, all tastes are tasteless. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੯
Raag Asa Guru Arjan Dev


ਮਾਇਆ ਛਲੀਆ ਬਿਕਾਰ ਬਿਖਲੀਆ

Maeia Shhaleea Bikar Bikhaleea ||

Deluded by Maya, the mortal is led into sin and corruption.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੧੦
Raag Asa Guru Arjan Dev


ਸਰਣਿ ਨਾਨਕ ਪ੍ਰਭ ਪੁਰਖ ਦਇਅਲੀਆ ॥੪॥੪॥੫੫॥

Saran Naanak Prabh Purakh Dhaeialeea ||4||4||55||

Nanak seeks the Sanctuary of God, the All-powerful, Compassionate Lord. ||4||4||55||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੧੧
Raag Asa Guru Arjan Dev