Pehilaa Suchaa Aap Hoe Suchai Baithaa Aae
ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥

This shabad is by Guru Nanak Dev in Raag Asa on Page 1035
in Section 'Aasaa Kee Vaar' of Amrit Keertan Gutka.

ਸਲੋਕੁ ਮ:

Salok Ma 1 ||

Shalok, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੫ ਪੰ. ੧੮
Raag Asa Guru Nanak Dev


ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ

Pehila Sucha Ap Hoe Suchai Baitha Ae ||

First, purifying himself, the Brahmin comes and sits in his purified enclosure.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੫ ਪੰ. ੧੯
Raag Asa Guru Nanak Dev


ਸੁਚੇ ਅਗੈ ਰਖਿਓਨੁ ਕੋਇ ਭਿਟਿਓ ਜਾਇ

Suchae Agai Rakhioun Koe N Bhittiou Jae ||

The pure foods, which no one else has touched, are placed before him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੫ ਪੰ. ੨੦
Raag Asa Guru Nanak Dev


ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ

Sucha Hoe Kai Jaevia Laga Parran Salok ||

Being purified, he takes his food, and begins to read his sacred verses.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੫ ਪੰ. ੨੧
Raag Asa Guru Nanak Dev


ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ

Kuhathhee Jaee Sattia Kis Eaehu Laga Dhokh ||

But it is then thrown into a filthy place - whose fault is this?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੫ ਪੰ. ੨੨
Raag Asa Guru Nanak Dev


ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ

Ann Dhaevatha Panee Dhaevatha Baisanthar Dhaevatha Loon Panjava Paeia Ghirath ||

The corn is sacred, the water is sacred; the fire and salt are sacred as well; when the fifth thing, the ghee, is added,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੫ ਪੰ. ੨੩
Raag Asa Guru Nanak Dev


ਤਾ ਹੋਆ ਪਾਕੁ ਪਵਿਤੁ

Tha Hoa Pak Pavith ||

Then the food becomes pure and sanctified.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੫ ਪੰ. ੨੪
Raag Asa Guru Nanak Dev


ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ

Papee Sio Than Gaddia Thhuka Peea Thith ||

Coming into contact with the sinful human body, the food becomes so impure that is is spat upon.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੫ ਪੰ. ੨੫
Raag Asa Guru Nanak Dev


ਜਿਤੁ ਮੁਖਿ ਨਾਮੁ ਊਚਰਹਿ ਬਿਨੁ ਨਾਵੈ ਰਸ ਖਾਹਿ

Jith Mukh Nam N Oocharehi Bin Navai Ras Khahi ||

That mouth which does not chant the Naam, and without the Name eats tasty foods

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੫ ਪੰ. ੨੬
Raag Asa Guru Nanak Dev


ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥੧॥

Naanak Eaevai Janeeai Thith Mukh Thhuka Pahi ||1||

- O Nanak, know this: such a mouth is to be spat upon. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੫ ਪੰ. ੨੭
Raag Asa Guru Nanak Dev