Pishuhu Raathee Sudhurraa Naam Khusum Kaa Lehi
ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥
in Section 'Kaaraj Sagal Savaaray' of Amrit Keertan Gutka.
ਸਬਦ ॥
Sabadh ||
Shabad:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੧੨
Raag Maaroo Guru Nanak Dev
ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥
Pishhahu Rathee Sadharra Nam Khasam Ka Laehi ||
Those who receive the call in the last hours of the night, chant the Name of their Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੧੩
Raag Maaroo Guru Nanak Dev
ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ ॥
Khaemae Shhathr Saraeichae Dhisan Rathh Peerrae ||
Tents, canopies, pavilions and carriages are prepared and made ready for them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੧੪
Raag Maaroo Guru Nanak Dev
ਜਿਨੀ ਤੇਰਾ ਨਾਮੁ ਧਿਆਇਆ ਤਿਨ ਕਉ ਸਦਿ ਮਿਲੇ ॥੧॥
Jinee Thaera Nam Dhhiaeia Thin Ko Sadh Milae ||1||
You send out the call, Lord, to those who meditate on Your Name. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੧੫
Raag Maaroo Guru Nanak Dev
ਬਾਬਾ ਮੈ ਕਰਮਹੀਣ ਕੂੜਿਆਰ ॥
Baba Mai Karameheen Koorriar ||
Father, I am unfortunate, a fraud.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੧੬
Raag Maaroo Guru Nanak Dev
ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ ॥
Nam N Paeia Thaera Andhha Bharam Bhoola Man Maera ||1|| Rehao ||
I have not found Your Name; my mind is blind and deluded by doubt. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੧੭
Raag Maaroo Guru Nanak Dev
ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ ਮਾਇ ॥
Sadh Keethae Dhukh Parafurrae Poorab Likhae Mae ||
I have enjoyed the tastes, and now my pains have come to fruition; such is my pre-ordained destiny, O my mother.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੧੮
Raag Maaroo Guru Nanak Dev
ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ ॥੨॥
Sukh Thhorrae Dhukh Agalae Dhookhae Dhookh Vihae ||2||
Now my joys are few, and my pains are many. In utter agony, I pass my life. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੧੯
Raag Maaroo Guru Nanak Dev
ਵਿਛੁੜਿਆ ਕਾ ਕਿਆ ਵੀਛੁੜੈ ਮਿਲਿਆ ਕਾ ਕਿਆ ਮੇਲੁ ॥
Vishhurria Ka Kia Veeshhurrai Milia Ka Kia Mael ||
What separation could be worse than separation from the Lord? For those who are united with Him, what other union can there be?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੨੦
Raag Maaroo Guru Nanak Dev
ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ ॥੩॥
Sahib So Salaheeai Jin Kar Dhaekhia Khael ||3||
Praise the Lord and Master, who, having created this play, beholds it. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੨੧
Raag Maaroo Guru Nanak Dev
ਸੰਜੋਗੀ ਮੇਲਾਵੜਾ ਇਨਿ ਤਨਿ ਕੀਤੇ ਭੋਗ ॥
Sanjogee Maelavarra Ein Than Keethae Bhog ||
By good destiny, this union comes about; this body enjoys its pleasures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੨੨
Raag Maaroo Guru Nanak Dev
ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ ॥੪॥੧॥
Vijogee Mil Vishhurrae Naanak Bhee Sanjog ||4||1||
Those who have lost their destiny, suffer separation from this union. O Nanak, they may still be united once again! ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੨੩
Raag Maaroo Guru Nanak Dev