Poor Rehi-aa Srub Thaae Humaaraa Khusum Soe
ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ ॥
in Section 'Eak Anek Beapak Poorak' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੭ ਪੰ. ੧
Raag Asa Guru Arjan Dev
ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ ॥
Poor Rehia Srab Thae Hamara Khasam Soe ||
He, my Lord Master, is fully pervading all places.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੭ ਪੰ. ੨
Raag Asa Guru Arjan Dev
ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ ॥੧॥
Eaek Sahib Sir Shhath Dhooja Nahi Koe ||1||
He is the One Lord Master, the roof over our heads; there is no other than Him. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੭ ਪੰ. ੩
Raag Asa Guru Arjan Dev
ਜਿਉ ਭਾਵੈ ਤਿਉ ਰਾਖੁ ਰਾਖਣਹਾਰਿਆ ॥
Jio Bhavai Thio Rakh Rakhaneharia ||
As it pleases Your Will, please save me, O Savior Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੭ ਪੰ. ੪
Raag Asa Guru Arjan Dev
ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਰਿਆ ॥੧॥ ਰਹਾਉ ॥
Thujh Bin Avar N Koe Nadhar Niharia ||1|| Rehao ||
Without You, my eyes see no other at all. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੭ ਪੰ. ੫
Raag Asa Guru Arjan Dev
ਪ੍ਰਤਿਪਾਲੇ ਪ੍ਰਭੁ ਆਪਿ ਘਟਿ ਘਟਿ ਸਾਰੀਐ ॥
Prathipalae Prabh Ap Ghatt Ghatt Sareeai ||
God Himself is the Cherisher; He takes care of each and every heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੭ ਪੰ. ੬
Raag Asa Guru Arjan Dev
ਜਿਸੁ ਮਨਿ ਵੁਠਾ ਆਪਿ ਤਿਸੁ ਨ ਵਿਸਾਰੀਐ ॥੨॥
Jis Man Vutha Ap This N Visareeai ||2||
That person, within whose mind You Yourself dwell, never forgets You. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੭ ਪੰ. ੭
Raag Asa Guru Arjan Dev
ਜੋ ਕਿਛੁ ਕਰੇ ਸੁ ਆਪਿ ਆਪਣ ਭਾਣਿਆ ॥
Jo Kishh Karae S Ap Apan Bhania ||
He does that which is pleasing to Himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੭ ਪੰ. ੮
Raag Asa Guru Arjan Dev
ਭਗਤਾ ਕਾ ਸਹਾਈ ਜੁਗਿ ਜੁਗਿ ਜਾਣਿਆ ॥੩॥
Bhagatha Ka Sehaee Jug Jug Jania ||3||
He is known as the help and support of His devotees, throughout the ages. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੭ ਪੰ. ੯
Raag Asa Guru Arjan Dev
ਜਪਿ ਜਪਿ ਹਰਿ ਕਾ ਨਾਮੁ ਕਦੇ ਨ ਝੂਰੀਐ ॥
Jap Jap Har Ka Nam Kadhae N Jhooreeai ||
Chanting and meditating up the Lord's Name, the mortal never comes to regret anything.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੭ ਪੰ. ੧੦
Raag Asa Guru Arjan Dev
ਨਾਨਕ ਦਰਸ ਪਿਆਸ ਲੋਚਾ ਪੂਰੀਐ ॥੪॥੭॥੧੦੯॥
Naanak Dharas Pias Locha Pooreeai ||4||7||109||
O Nanak, I thirst for the Blessed Vision of Your Darshan; please, fulfill my desire, O Lord. ||4||7||109||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੭ ਪੰ. ੧੧
Raag Asa Guru Arjan Dev