Poorubee Na Paar Paavai Hingulaa Himaalai Dhi-aavai Gor Gurudhejee Gun Haavai There Naam Hai
ਪੂਰਬੀ ਨ ਪਾਰ ਪਾਵੈ ਹਿੰਗੁਲਾ ਹਿਮਾਲੈ ਧਿਆਵੈ ਗੋਰ ਗਰਦੇਜੀ ਗੁਨ ਹਾਵੈ ਤੇਰੇ ਨਾਮ ਹੈਂ ॥

This shabad is by Guru Gobind Singh in Akal Ustati on Page 120
in Section 'Roop Na Raekh Na Rang Kich' of Amrit Keertan Gutka.

ਪੂਰਬੀ ਪਾਰ ਪਾਵੈ ਹਿੰਗੁਲਾ ਹਿਮਾਲੈ ਧਿਆਵੈ ਗੋਰ ਗਰਦੇਜੀ ਗੁਨ ਹਾਵੈ ਤੇਰੇ ਨਾਮ ਹੈਂ

Poorabee N Par Pavai Hingula Himalai Dhhiavai Gor Garadhaejee Gun Havai Thaerae Nam Hain ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੦ ਪੰ. ੧
Akal Ustati Guru Gobind Singh


ਜੋਗੀ ਜੋਗ ਸਾਧੈ ਪਉਨ ਸਾਧਨਾ ਕਿਤੇਕ ਬਾਧੈ ਆਰਬ ਕੈ ਆਰਬੀ ਅਰਾਧੈ ਤੇਰੇ ਨਾਮ ਹੈਂ

Jogee Jog Sadhhai Poun Sadhhana Kithaek Badhhai Arab Kai Arabee Aradhhai Thaerae Nam Hain ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੦ ਪੰ. ੨
Akal Ustati Guru Gobind Singh


ਫਰਾ ਕੇ ਫਿਰੰਗੀ ਮਾਨੈ ਕੰਧਾਰੀ ਕੁਰੇਸੀ ਜਾਨੈ ਪੱਛਮ ਕੇ ਪੱਛਮੀ ਪਛਾਨੈ ਨਿਜ ਕਾਮ ਹੈਂ

Fara Kae Firangee Manai Kandhharee Kuraesee Janai Pashham Kae Pashhamee Pashhanai Nij Kam Hain ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੦ ਪੰ. ੩
Akal Ustati Guru Gobind Singh


ਮਰਹਟਾ ਮਘੇਲੇ ਤੇਰੀ ਮਨ ਸੋ ਤਪਸਿਆ ਕਰੇ ਦਿੜਵੈ ਤਿਲੰਗੀ ਪਹਚਾਨੈ ਧਰਮ ਧਾਮ ਹੈਂ ॥੨॥੨੫੪॥

Marehatta Maghaelae Thaeree Man So Thapasia Karae Dhirravai Thilangee Pehachanai Dhharam Dhham Hain ||2||254||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੦ ਪੰ. ੪
Akal Ustati Guru Gobind Singh