Pooshuth Puthak Thih Maarug Na Dhaarai Pagi
ਪੂਛਤ ਪਥਕਿ ਤਿਹ ਮਾਰਗ ਨ ਧਾਰੈ ਪਗਿ॥
in Section 'Karnee Baajo Behsath Na Hoe' of Amrit Keertan Gutka.
ਪੂਛਤ ਪਥਕਿ ਤਿਹ ਮਾਰਗ ਨ ਧਾਰੈ ਪਗਿ॥
Pooshhath Pathhak Thih Marag N Dhharai Pagi||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੦ ਪੰ. ੧੬
Kabit Savaiye Bhai Gurdas
ਪ੍ਰੀਤਮ ਕੈ ਦੇਸ ਕੈਸੇ ਬਾਤਨੁ ਕੇ ਜਾਈਐ ॥
Preetham Kai Dhaes Kaisae Bathan Kae Jaeeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੦ ਪੰ. ੧੭
Kabit Savaiye Bhai Gurdas
ਪੂਛਤ ਹੈ ਬੈਦ ਖਾਤ ਅਉਖਦ ਨ ਸੰਜਮ ਸੈ
Pooshhath Hai Baidh Khath Aoukhadh N Sanjam Sai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੦ ਪੰ. ੧੮
Kabit Savaiye Bhai Gurdas
ਕੈਸੇ ਮਿਟੈ ਰੋਗ ਸੁਖ ਸਹਜ ਸਮਾਈਐ ॥
Kaisae Mittai Rog Sukh Sehaj Samaeeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੦ ਪੰ. ੧੯
Kabit Savaiye Bhai Gurdas
ਪੂਛਤ ਸੁਹਾਗਨ ਕਰਮ ਹੈ ਦੁਹਾਗਨਿ ਕੈ
Pooshhath Suhagan Karam Hai Dhuhagan Kai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੦ ਪੰ. ੨੦
Kabit Savaiye Bhai Gurdas
ਰਿਦੈ ਬਿਬਿਚਾਰ ਕਤ ਸਿਹਜਾ ਬੁਲਾਈਐ ॥
Ridhai Bibichar Kath Sihaja Bulaeeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੦ ਪੰ. ੨੧
Kabit Savaiye Bhai Gurdas
ਗਾਏ ਸੁਨੇ ਆਂਖੇ ਮੀਚੈ ਪਾਈਐ ਨ ਪਰਮਪਦੁ॥
Gaeae Sunae Aankhae Meechai Paeeai N Paramapadhu||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੦ ਪੰ. ੨੨
Kabit Savaiye Bhai Gurdas
ਗੁਰ ਉਪਦੇਸੁ ਗਹਿ ਜਉ ਲਉ ਨ ਕਮਾਈਐ ॥੪੩੯॥
Gur Oupadhaes Gehi Jo Lo N Kamaeeai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੦ ਪੰ. ੨੩
Kabit Savaiye Bhai Gurdas