Prehulaadh Puthaaee Purrun Saal
ਪ੍ਰਹਲਾਦ ਪਠਾਏ ਪੜਨ ਸਾਲ ॥
in Section 'Har Jug Jug Bhagath Upaayaa' of Amrit Keertan Gutka.
ਪ੍ਰਹਲਾਦ ਪਠਾਏ ਪੜਨ ਸਾਲ ॥
Prehaladh Pathaeae Parran Sal ||
Prahlaad was sent to school.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੧
Raag Basant Bhagat Kabir
ਸੰਗਿ ਸਖਾ ਬਹੁ ਲੀਏ ਬਾਲ ॥
Sang Sakha Bahu Leeeae Bal ||
He took many of his friends along with him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੨
Raag Basant Bhagat Kabir
ਮੋ ਕਉ ਕਹਾ ਪੜ੍ਾਵਸਿ ਆਲ ਜਾਲ ॥
Mo Ko Keha Parrhavas Al Jal ||
He asked his teacher, ""Why do you teach me about worldly affairs?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੩
Raag Basant Bhagat Kabir
ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੁੋਪਾਲ ॥੧॥
Maeree Patteea Likh Dhaehu Sree Guopal ||1||
Write the Name of the Dear Lord on my tablet.""||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੪
Raag Basant Bhagat Kabir
ਨਹੀ ਛੋਡਉ ਰੇ ਬਾਬਾ ਰਾਮ ਨਾਮ ॥
Nehee Shhoddo Rae Baba Ram Nam ||
O Baba, I will not forsake the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੫
Raag Basant Bhagat Kabir
ਮੇਰੋ ਅਉਰ ਪੜ੍ਨ ਸਿਉ ਨਹੀ ਕਾਮੁ ॥੧॥ ਰਹਾਉ ॥
Maero Aour Parrhan Sio Nehee Kam ||1|| Rehao ||
I will not bother with any other lessons. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੬
Raag Basant Bhagat Kabir
ਸੰਡੈ ਮਰਕੈ ਕਹਿਓ ਜਾਇ ॥
Sanddai Marakai Kehiou Jae ||
Sanda and Marka went to the king to complain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੭
Raag Basant Bhagat Kabir
ਪ੍ਰਹਲਾਦ ਬੁਲਾਏ ਬੇਗਿ ਧਾਇ ॥
Prehaladh Bulaeae Baeg Dhhae ||
He sent for Prahlaad to come at once.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੮
Raag Basant Bhagat Kabir
ਤੂ ਰਾਮ ਕਹਨ ਕੀ ਛੋਡੁ ਬਾਨਿ ॥
Thoo Ram Kehan Kee Shhodd Ban ||
He said to him, ""Stop uttering the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੯
Raag Basant Bhagat Kabir
ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ ॥੨॥
Thujh Thurath Shhaddaoo Maero Kehiou Man ||2||
I shall release you at once, if you obey my words.""||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੧੦
Raag Basant Bhagat Kabir
ਮੋ ਕਉ ਕਹਾ ਸਤਾਵਹੁ ਬਾਰ ਬਾਰ ॥
Mo Ko Keha Sathavahu Bar Bar ||
Prahlaad answered, ""Why do you annoy me, over and over again?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੧੧
Raag Basant Bhagat Kabir
ਪ੍ਰਭਿ ਜਲ ਥਲ ਗਿਰਿ ਕੀਏ ਪਹਾਰ ॥
Prabh Jal Thhal Gir Keeeae Pehar ||
God created the water, land, hills and mountains.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੧੨
Raag Basant Bhagat Kabir
ਇਕੁ ਰਾਮੁ ਨ ਛੋਡਉ ਗੁਰਹਿ ਗਾਰਿ ॥
Eik Ram N Shhoddo Gurehi Gar ||
I shall not forsake the One Lord; if I did, I would be going against my Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੧੩
Raag Basant Bhagat Kabir
ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ ॥੩॥
Mo Ko Ghal Jar Bhavai Mar Ddar ||3||
You might as well throw me into the fire and kill me.""||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੧੪
Raag Basant Bhagat Kabir
ਕਾਢਿ ਖੜਗੁ ਕੋਪਿਓ ਰਿਸਾਇ ॥
Kadt Kharrag Kopiou Risae ||
The king became angry and drew his sword.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੧੫
Raag Basant Bhagat Kabir
ਤੁਝ ਰਾਖਨਹਾਰੋ ਮੋਹਿ ਬਤਾਇ ॥
Thujh Rakhaneharo Mohi Bathae ||
"Show me your protector now!"
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੧੬
Raag Basant Bhagat Kabir
ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ ॥
Prabh Thhanbh Thae Nikasae Kai Bisathhar ||
So God emerged out of the pillar, and assumed a mighty form.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੧੭
Raag Basant Bhagat Kabir
ਹਰਨਾਖਸੁ ਛੇਦਿਓ ਨਖ ਬਿਦਾਰ ॥੪॥
Haranakhas Shhaedhiou Nakh Bidhar ||4||
He killed Harnaakhash, tearing him apart with his nails. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੧੮
Raag Basant Bhagat Kabir
ਓਇ ਪਰਮ ਪੁਰਖ ਦੇਵਾਧਿ ਦੇਵ ॥
Oue Param Purakh Dhaevadhh Dhaev ||
The Supreme Lord God, the Divinity of the divine,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੧੯
Raag Basant Bhagat Kabir
ਭਗਤਿ ਹੇਤਿ ਨਰਸਿੰਘ ਭੇਵ ॥
Bhagath Haeth Narasingh Bhaev ||
For the sake of His devotee, assumed the form of the man-lion.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੨੦
Raag Basant Bhagat Kabir
ਕਹਿ ਕਬੀਰ ਕੋ ਲਖੈ ਨ ਪਾਰ ॥
Kehi Kabeer Ko Lakhai N Par ||
Says Kabeer, no one can know the Lord's limits.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੨੧
Raag Basant Bhagat Kabir
ਪ੍ਰਹਲਾਦ ਉਧਾਰੇ ਅਨਿਕ ਬਾਰ ॥੫॥੪॥
Prehaladh Oudhharae Anik Bar ||5||4||
He saves His devotees like Prahlaad over and over again. ||5||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੦ ਪੰ. ੨੨
Raag Basant Bhagat Kabir