Prubh Mero Eith Outh Sudhaa Sehaa-ee
ਪ੍ਰਭੁ ਮੇਰੋ ਇਤ ਉਤ ਸਦਾ ਸਹਾਈ ॥
in Section 'Prathpale Nith Saar Samaale' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੧ ਪੰ. ੬
Raag Sarang Guru Arjan Dev
ਪ੍ਰਭੁ ਮੇਰੋ ਇਤ ਉਤ ਸਦਾ ਸਹਾਈ ॥
Prabh Maero Eith Outh Sadha Sehaee ||
Here and hereafter, God is forever my Help and Support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੧ ਪੰ. ੭
Raag Sarang Guru Arjan Dev
ਮਨਮੋਹਨੁ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਨ ਗਾਈ ॥੧॥ ਰਹਾਉ ॥
Manamohan Maerae Jeea Ko Piaro Kavan Keha Gun Gaee ||1|| Rehao ||
He is the Enticer of my mind, the Beloved of my soul. What Glorious Praises of His can I sing and chant? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੧ ਪੰ. ੮
Raag Sarang Guru Arjan Dev
ਖੇਲਿ ਖਿਲਾਇ ਲਾਡ ਲਾਡਾਵੈ ਸਦਾ ਸਦਾ ਅਨਦਾਈ ॥
Khael Khilae Ladd Laddavai Sadha Sadha Anadhaee ||
He plays with me, He fondles and caresses me. Forever and ever, He blesses me with bliss.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੧ ਪੰ. ੯
Raag Sarang Guru Arjan Dev
ਪ੍ਰਤਿਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ॥੧॥
Prathipalai Barik Kee Niaee Jaisae Math Pithaee ||1||
He cherishes me, like the father and the mother love their child. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੧ ਪੰ. ੧੦
Raag Sarang Guru Arjan Dev
ਤਿਸੁ ਬਿਨੁ ਨਿਮਖ ਨਹੀ ਰਹਿ ਸਕੀਐ ਬਿਸਰਿ ਨ ਕਬਹੂ ਜਾਈ ॥
This Bin Nimakh Nehee Rehi Sakeeai Bisar N Kabehoo Jaee ||
I cannot survive without Him, even for an instant; I shall never forget Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੧ ਪੰ. ੧੧
Raag Sarang Guru Arjan Dev
ਕਹੁ ਨਾਨਕ ਮਿਲਿ ਸੰਤਸੰਗਤਿ ਤੇ ਮਗਨ ਭਏ ਲਿਵ ਲਾਈ ॥੨॥੨੫॥੪੮॥
Kahu Naanak Mil Santhasangath Thae Magan Bheae Liv Laee ||2||25||48||
Says Nanak, joining the Society of the Saints, I am enraptured, lovingly attuned to my Lord. ||2||25||48||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੧ ਪੰ. ੧੨
Raag Sarang Guru Arjan Dev