Prubh Paas Jun Kee Arudhaas Thoo Suchaa Saa-ee
ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥
in Section 'Dho-e Kar Jor Karo Ardaas' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੪
Raag Goojree Guru Amar Das
ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥
Prabh Pas Jan Kee Aradhas Thoo Sacha Sanee ||
O God, Your humble servant offers his prayer to You; You are my True Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੫
Raag Goojree Guru Amar Das
ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥
Thoo Rakhavala Sadha Sadha Ho Thudhh Dhhiaee ||
You are my Protector, forever and ever; I meditate on You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੬
Raag Goojree Guru Amar Das
ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ ॥
Jeea Janth Sabh Thaeria Thoo Rehia Samaee ||
All the beings and creatures are Yours; You are pervading and permeating in them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੭
Raag Goojree Guru Amar Das
ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ ॥
Jo Dhas Thaerae Kee Nindha Karae This Mar Pachaee ||
One who slanders Your slave is crushed and destroyed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੮
Raag Goojree Guru Amar Das
ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ ॥੨੧॥
Chintha Shhadd Achinth Rahu Naanak Lag Paee ||21||
Falling at Your Feet, Nanak has renounced his cares, and has become care-free. ||21||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੯
Raag Goojree Guru Amar Das