Prubh There Pug Kee Dhoor
ਪ੍ਰਭ ਤੇਰੇ ਪਗ ਕੀ ਧੂਰਿ ॥

This shabad is by Guru Arjan Dev in Raag Todee on Page 71
in Section 'Dho-e Kar Jor Karo Ardaas' of Amrit Keertan Gutka.

ਟੋਡੀ ਮਹਲਾ

Ttoddee Mehala 5 ||

Todee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧ ਪੰ. ੧੯
Raag Todee Guru Arjan Dev


ਪ੍ਰਭ ਤੇਰੇ ਪਗ ਕੀ ਧੂਰਿ

Prabh Thaerae Pag Kee Dhhoor ||

O God, I am the dust of Your feet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧ ਪੰ. ੨੦
Raag Todee Guru Arjan Dev


ਦੀਨ ਦਇਆਲ ਪ੍ਰੀਤਮ ਮਨਮੋਹਨ ਕਰਿ ਕਿਰਪਾ ਮੇਰੀ ਲੋਚਾ ਪੂਰਿ ਰਹਾਉ

Dheen Dhaeial Preetham Manamohan Kar Kirapa Maeree Locha Poor || Rehao ||

O merciful to the meek, Beloved mind-enticing Lord, by Your Kind Mercy, please fulfill my yearning. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧ ਪੰ. ੨੧
Raag Todee Guru Arjan Dev


ਦਹ ਦਿਸ ਰਵਿ ਰਹਿਆ ਜਸੁ ਤੁਮਰਾ ਅੰਤਰਜਾਮੀ ਸਦਾ ਹਜੂਰਿ

Dheh Dhis Rav Rehia Jas Thumara Antharajamee Sadha Hajoor ||

In the ten directions, Your Praises are permeating and pervading, O Inner-knower, Searcher of hearts, O Lord ever-present.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧ ਪੰ. ੨੨
Raag Todee Guru Arjan Dev


ਜੋ ਤੁਮਰਾ ਜਸੁ ਗਾਵਹਿ ਕਰਤੇ ਸੇ ਜਨ ਕਬਹੁ ਮਰਤੇ ਝੂਰਿ ॥੧॥

Jo Thumara Jas Gavehi Karathae Sae Jan Kabahu N Marathae Jhoor ||1||

Those who sing Your Praises, O Creator Lord, those humble beings never die or grieve. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧ ਪੰ. ੨੩
Raag Todee Guru Arjan Dev


ਧੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ ਬਿਸੂਰ

Dhhandhh Bandhh Binasae Maeia Kae Sadhhoo Sangath Mittae Bisoor ||

The worldly affairs and entanglements of Maya disappear, in the Saadh Sangat, the Company of the Holy; all sorrows are taken away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧ ਪੰ. ੨੪
Raag Todee Guru Arjan Dev


ਸੁਖ ਸੰਪਤਿ ਭੋਗ ਇਸੁ ਜੀਅ ਕੇ ਬਿਨੁ ਹਰਿ ਨਾਨਕ ਜਾਨੇ ਕੂਰ ॥੨॥੪॥੨੩॥

Sukh Sanpath Bhog Eis Jeea Kae Bin Har Naanak Janae Koor ||2||4||23||

The comforts of wealth and the enjoyments of the soul - O Nanak, without the Lord, know them to be false. ||2||4||23||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧ ਪੰ. ੨੫
Raag Todee Guru Arjan Dev