Punch Subudh Theh Poorun Naadh
ਪੰਚ ਸਬਦ ਤਹ ਪੂਰਨ ਨਾਦ ॥
in Section 'Hor Beanth Shabad' of Amrit Keertan Gutka.
ਰਾਮਕਲੀ ਮਹਲਾ ੫ ॥
Ramakalee Mehala 5 ||
Raamkalee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੯
Raag Raamkali Guru Arjan Dev
ਪੰਚ ਸਬਦ ਤਹ ਪੂਰਨ ਨਾਦ ॥
Panch Sabadh Theh Pooran Nadh ||
The Panch Shabad, the five primal sounds, echo the perfect sound current of the Naad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੧੦
Raag Raamkali Guru Arjan Dev
ਅਨਹਦ ਬਾਜੇ ਅਚਰਜ ਬਿਸਮਾਦ ॥
Anehadh Bajae Acharaj Bisamadh ||
The wondrous, amazing unstruck melody vibrates.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੧੧
Raag Raamkali Guru Arjan Dev
ਕੇਲ ਕਰਹਿ ਸੰਤ ਹਰਿ ਲੋਗ ॥
Kael Karehi Santh Har Log ||
The Saintly people play there with the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੧੨
Raag Raamkali Guru Arjan Dev
ਪਾਰਬ੍ਰਹਮ ਪੂਰਨ ਨਿਰਜੋਗ ॥੧॥
Parabreham Pooran Nirajog ||1||
They remain totally detached, absorbed in the Supreme Lord God. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੧੩
Raag Raamkali Guru Arjan Dev
ਸੂਖ ਸਹਜ ਆਨੰਦ ਭਵਨ ॥
Sookh Sehaj Anandh Bhavan ||
It is the realm of celestial peace and bliss.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੧੪
Raag Raamkali Guru Arjan Dev
ਸਾਧਸੰਗਿ ਬੈਸਿ ਗੁਣ ਗਾਵਹਿ ਤਹ ਰੋਗ ਸੋਗ ਨਹੀ ਜਨਮ ਮਰਨ ॥੧॥ ਰਹਾਉ ॥
Sadhhasang Bais Gun Gavehi Theh Rog Sog Nehee Janam Maran ||1|| Rehao ||
The Saadh Sangat, the Company of the Holy, sits and sings the Glorious Praises of the Lord. There is no disease or sorrow there, no birth or death. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੧੫
Raag Raamkali Guru Arjan Dev
ਊਹਾ ਸਿਮਰਹਿ ਕੇਵਲ ਨਾਮੁ ॥
Ooha Simarehi Kaeval Nam ||
There, they meditate only on the Naam, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੧੬
Raag Raamkali Guru Arjan Dev
ਬਿਰਲੇ ਪਾਵਹਿ ਓਹੁ ਬਿਸ੍ਰਾਮੁ ॥
Biralae Pavehi Ouhu Bisram ||
How rare are those who find this place of rest.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੧੭
Raag Raamkali Guru Arjan Dev
ਭੋਜਨੁ ਭਾਉ ਕੀਰਤਨ ਆਧਾਰੁ ॥
Bhojan Bhao Keerathan Adhhar ||
The love of God is their food, and the Kirtan of the Lord's Praise is their support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੧੮
Raag Raamkali Guru Arjan Dev
ਨਿਹਚਲ ਆਸਨੁ ਬੇਸੁਮਾਰੁ ॥੨॥
Nihachal Asan Baesumar ||2||
They obtain a permanent seat in the infinite. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੧੯
Raag Raamkali Guru Arjan Dev
ਡਿਗਿ ਨ ਡੋਲੈ ਕਤਹੂ ਨ ਧਾਵੈ ॥
Ddig N Ddolai Kathehoo N Dhhavai ||
No one falls there, or wavers, or goes anywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੨੦
Raag Raamkali Guru Arjan Dev
ਗੁਰ ਪ੍ਰਸਾਦਿ ਕੋ ਇਹੁ ਮਹਲੁ ਪਾਵੈ ॥
Gur Prasadh Ko Eihu Mehal Pavai ||
By Guru's Grace, some find this mansion.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੨੧
Raag Raamkali Guru Arjan Dev
ਭ੍ਰਮ ਭੈ ਮੋਹ ਨ ਮਾਇਆ ਜਾਲ ॥
Bhram Bhai Moh N Maeia Jal ||
They are not touched by doubt, fear, attachment or the traps of Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੨੨
Raag Raamkali Guru Arjan Dev
ਸੁੰਨ ਸਮਾਧਿ ਪ੍ਰਭੂ ਕਿਰਪਾਲ ॥੩॥
Sunn Samadhh Prabhoo Kirapal ||3||
They enter the deepest state of Samaadhi, through the kind mercy of God. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੨੩
Raag Raamkali Guru Arjan Dev
ਤਾ ਕਾ ਅੰਤੁ ਨ ਪਾਰਾਵਾਰੁ ॥
Tha Ka Anth N Paravar ||
He has no end or limitation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੨੪
Raag Raamkali Guru Arjan Dev
ਆਪੇ ਗੁਪਤੁ ਆਪੇ ਪਾਸਾਰੁ ॥
Apae Gupath Apae Pasar ||
He Himself is unmanifest, and He Himself is manifest.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੨੫
Raag Raamkali Guru Arjan Dev
ਜਾ ਕੈ ਅੰਤਰਿ ਹਰਿ ਹਰਿ ਸੁਆਦੁ ॥
Ja Kai Anthar Har Har Suadh ||
One who enjoys the taste of the Lord, Har, Har, deep within himself,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੨੬
Raag Raamkali Guru Arjan Dev
ਕਹਨੁ ਨ ਜਾਈ ਨਾਨਕ ਬਿਸਮਾਦੁ ॥੪॥੯॥੨੦॥
Kehan N Jaee Naanak Bisamadh ||4||9||20||
O Nanak, his wondrous state cannot be described. ||4||9||20||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੨੭
Raag Raamkali Guru Arjan Dev