Purudhes Jhaag Soudhe Ko Aaei-aa
ਪਰਦੇਸੁ ਝਾਗਿ ਸਉਦੇ ਕਉ ਆਇਆ ॥

This shabad is by Guru Arjan Dev in Raag Asa on Page 424
in Section 'Han Dhan Suchi Raas He' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੧੪
Raag Asa Guru Arjan Dev


ਪਰਦੇਸੁ ਝਾਗਿ ਸਉਦੇ ਕਉ ਆਇਆ

Paradhaes Jhag Soudhae Ko Aeia ||

Having wandered through foreign lands, I have come here to do business.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੧੫
Raag Asa Guru Arjan Dev


ਵਸਤੁ ਅਨੂਪ ਸੁਣੀ ਲਾਭਾਇਆ

Vasath Anoop Sunee Labhaeia ||

I heard of the incomparable and profitable merchandise.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੧੬
Raag Asa Guru Arjan Dev


ਗੁਣ ਰਾਸਿ ਬੰਨ੍ਹ੍ਹਿ ਪਲੈ ਆਨੀ

Gun Ras Bannih Palai Anee ||

I have gathered in my pockets my capital of virtue, and I have brought it here with me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੧੭
Raag Asa Guru Arjan Dev


ਦੇਖਿ ਰਤਨੁ ਇਹੁ ਮਨੁ ਲਪਟਾਨੀ ॥੧॥

Dhaekh Rathan Eihu Man Lapattanee ||1||

Beholding the jewel, this mind is fascinated. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੧੮
Raag Asa Guru Arjan Dev


ਸਾਹ ਵਾਪਾਰੀ ਦੁਆਰੈ ਆਏ

Sah Vaparee Dhuarai Aeae ||

I have come to the door of the Trader.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੧੯
Raag Asa Guru Arjan Dev


ਵਖਰੁ ਕਾਢਹੁ ਸਉਦਾ ਕਰਾਏ ॥੧॥ ਰਹਾਉ

Vakhar Kadtahu Soudha Karaeae ||1|| Rehao ||

Please display the merchandise, so that the business may be transacted. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੨੦
Raag Asa Guru Arjan Dev


ਸਾਹਿ ਪਠਾਇਆ ਸਾਹੈ ਪਾਸਿ

Sahi Pathaeia Sahai Pas ||

The Trader has sent me to the Banker.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੨੧
Raag Asa Guru Arjan Dev


ਅਮੋਲ ਰਤਨ ਅਮੋਲਾ ਰਾਸਿ

Amol Rathan Amola Ras ||

The jewel is priceless, and the capital is priceless.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੨੨
Raag Asa Guru Arjan Dev


ਵਿਸਟੁ ਸੁਭਾਈ ਪਾਇਆ ਮੀਤ

Visatt Subhaee Paeia Meeth ||

O my gentle brother, mediator and friend

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੨੩
Raag Asa Guru Arjan Dev


ਸਉਦਾ ਮਿਲਿਆ ਨਿਹਚਲ ਚੀਤ ॥੨॥

Soudha Milia Nihachal Cheeth ||2||

- I have obtained the merchandise, and my consciousness is now steady and stable. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੨੪
Raag Asa Guru Arjan Dev


ਭਉ ਨਹੀ ਤਸਕਰ ਪਉਣ ਪਾਨੀ

Bho Nehee Thasakar Poun N Panee ||

I have no fear of thieves, of wind or water.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੨੫
Raag Asa Guru Arjan Dev


ਸਹਜਿ ਵਿਹਾਝੀ ਸਹਜਿ ਲੈ ਜਾਨੀ

Sehaj Vihajhee Sehaj Lai Janee ||

I have easily made my purchase, and I easily take it away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੨੬
Raag Asa Guru Arjan Dev


ਸਤ ਕੈ ਖਟਿਐ ਦੁਖੁ ਨਹੀ ਪਾਇਆ

Sath Kai Khattiai Dhukh Nehee Paeia ||

I have earned Truth, and I shall have no pain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੨੭
Raag Asa Guru Arjan Dev


ਸਹੀ ਸਲਾਮਤਿ ਘਰਿ ਲੈ ਆਇਆ ॥੩॥

Sehee Salamath Ghar Lai Aeia ||3||

I have brought this merchandise home, safe and sound. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੨੮
Raag Asa Guru Arjan Dev


ਮਿਲਿਆ ਲਾਹਾ ਭਏ ਅਨੰਦ

Milia Laha Bheae Anandh ||

I have earned the profit, and I am happy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੨੯
Raag Asa Guru Arjan Dev


ਧੰਨੁ ਸਾਹ ਪੂਰੇ ਬਖਸਿੰਦ

Dhhann Sah Poorae Bakhasindh ||

Blessed is the Banker, the Perfect Bestower.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੩੦
Raag Asa Guru Arjan Dev


ਇਹੁ ਸਉਦਾ ਗੁਰਮੁਖਿ ਕਿਨੈ ਵਿਰਲੈ ਪਾਇਆ

Eihu Soudha Guramukh Kinai Viralai Paeia ||

How rare is the Gurmukh who obtains this merchandise;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੩੧
Raag Asa Guru Arjan Dev


ਸਹਲੀ ਖੇਪ ਨਾਨਕੁ ਲੈ ਆਇਆ ॥੪॥੬॥

Sehalee Khaep Naanak Lai Aeia ||4||6||

Nanak has brought this profitable merchandise home. ||4||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੩੨
Raag Asa Guru Arjan Dev