Pusoo-aa Maanukh Dheh Anthar Anthur Eihai
ਪਸੂਆ ਮਾਨੁਖ ਦੇਹ ਅੰਤਰਿ ਅੰਤਰੁ ਇਹੈ

This shabad is by Bhai Gurdas in Kabit Savaiye on Page 663
in Section 'Karnee Baajo Behsath Na Hoe' of Amrit Keertan Gutka.

ਪਸੂਆ ਮਾਨੁਖ ਦੇਹ ਅੰਤਰਿ ਅੰਤਰੁ ਇਹੈ

Pasooa Manukh Dhaeh Anthar Anthar Eihai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੧
Kabit Savaiye Bhai Gurdas


ਸਬਦ ਸੁਰਤਿ ਕੋ ਬਿਬੇਕ ਅਬਿਬੇਕ ਹੈ

Sabadh Surath Ko Bibaek Abibaek Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੨
Kabit Savaiye Bhai Gurdas


ਪਸੁ ਹਰਿਹਾਉ ਕਹਿਓ ਸੁਨਿਓ ਅਨਸੁਨਿਓ ਕਰੈ

Pas Harihao Kehiou Suniou Anasuniou Karai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੩
Kabit Savaiye Bhai Gurdas


ਮਾਨਸ ਜਨਮ ਉਪਦੇਸ ਰਿਦੈ ਟੇਕ ਹੈ

Manas Janam Oupadhaes Ridhai Ttaek Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੪
Kabit Savaiye Bhai Gurdas


ਪਸੂਆ ਸਬਦ ਹੀਨ ਜਿਹਬਾ ਬੋਲਿ ਸਕੈ

Pasooa Sabadh Heen Jihaba N Bol Sakai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੫
Kabit Savaiye Bhai Gurdas


ਮਾਨਸ ਜਨਮ ਬੋਲੈ ਬਚਨ ਅਨੇਕ ਹੈ

Manas Janam Bolai Bachan Anaek Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੬
Kabit Savaiye Bhai Gurdas


ਸਬਦ ਸੁਰਤਿ ਸੁਨਿ ਸਮਝਿ ਬੋਲੈ ਬਿਬੇਕੀ

Sabadh Surath Sun Samajh Bolai Bibaekee

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੭
Kabit Savaiye Bhai Gurdas


ਨਾਤੁਰ ਅਚੇਤ ਪਸੁ ਪ੍ਰੇਤ ਹੂ ਮੈ ਏਕ ਹੈ ॥੨੦੦॥

Nathur Achaeth Pas Praeth Hoo Mai Eaek Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੮
Kabit Savaiye Bhai Gurdas