Prabh Joo Tho Keh Laj Hamaree ||
ਪ੍ਰਭ ਜੂ ਤੋ ਕਹ ਲਾਜ ਹਮਾਰੀ ॥
in Section 'Jio Jaano Thio Raakh' of Amrit Keertan Gutka.
ਰਾਗ ਸੋਰਠ ਪਾਤਸ਼ਾਹੀ ੧੦ (੯੪੦)
Rag Sorath Pathashahee 10 A940a
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦ ਪੰ. ੧੨
Amrit Keertan Guru Gobind Singh
ਪ੍ਰਭ ਜੂ ਤੋ ਕਹ ਲਾਜ ਹਮਾਰੀ ॥
Prabh Joo Tho Keh Laj Hamaree ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦ ਪੰ. ੧੩
Amrit Keertan Guru Gobind Singh
ਨੀਲਕੰਠ ਨਰਿਹਰਿ ਨਾਰਾਇਣ ਨੀਲਬਸਨ ਬਨਵਾਰੀ ॥੧॥ਰਹਾਉ॥
Neelakanth Narihar Naraein Neelabasan Banavaree ||1||rehaou||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦ ਪੰ. ੧੪
Amrit Keertan Guru Gobind Singh
ਪਰਮ ਪੁਰਖ ਪਰਮੇਸਰੁ ਸੁਆਮੀ ਪਾਵਨ ਪਉਨ ਅਹਾਰੀ ॥
Param Purakh Paramaesar Suamee Pavan Poun Aharee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦ ਪੰ. ੧੫
Amrit Keertan Guru Gobind Singh
ਮਾਧਵ ਮਹਾ ਜੋਤਿ ਮਧਮਰਦਨ ਮਾਨਮੁਕੰਦ ਮੁਰਾਰੀ ॥੧॥
Madhhav Meha Joth Madhhamaradhan Manamukandh Muraree ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦ ਪੰ. ੧੬
Amrit Keertan Guru Gobind Singh
ਨਿਰਬਿਕਾਰ ਨਿਰਜੁਰ ਨਿੰਦ੍ਰਾਬਿਨ ਨਿਰਬਿਖ ਨਰਕ ਨਿਵਾਰੀ ॥
Nirabikar Nirajur Nindhrabin Nirabikh Narak Nivaree ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦ ਪੰ. ੧੭
Amrit Keertan Guru Gobind Singh
ਕ੍ਰਿਪਾਸਿੰਧ ਕਾਲ ਤ੍ਰੈ ਦਰਸੀ ਕੁਕ੍ਰਿਤ ਪ੍ਰਨਾਸਨਕਾਰੀ ॥੨॥
Kripasindhh Kal Thrai Dharasee Kukrith Pranasanakaree ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦ ਪੰ. ੧੮
Amrit Keertan Guru Gobind Singh
ਧਨਰਪਾਨ ਧ੍ਰਿਤਮਾਨ ਧਰਾਧਰ ਅਨਬਿਕਾਰ ਅਸਿਧਾਰੀ ॥
Dhhanarapan Dhhrithaman Dhharadhhar Anabikar Asidhharee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦ ਪੰ. ੧੯
Amrit Keertan Guru Gobind Singh
ਹੌ ਮਤਿਮੰਦ ਚਰਨ ਸਰਨਾਗਤਿ ਕਰ ਗਹਿ ਲੇਹੁ ਉਬਾਰੀ ॥੩॥
Ha Mathimandh Charan Saranagath Kar Gehi Laehu Oubaree ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦ ਪੰ. ੨੦
Amrit Keertan Guru Gobind Singh