Raakh Lee-aa Gur Poorai Aap
ਰਾਖਿ ਲੀਆ ਗੁਰਿ ਪੂਰੈ ਆਪਿ ॥

This shabad is by Guru Arjan Dev in Raag Gauri on Page 992
in Section 'Kaaraj Sagal Savaaray' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੨ ਪੰ. ੧
Raag Gauri Guru Arjan Dev


ਰਾਖਿ ਲੀਆ ਗੁਰਿ ਪੂਰੈ ਆਪਿ

Rakh Leea Gur Poorai Ap ||

The Perfect Guru Himself has saved me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੨ ਪੰ. ੨
Raag Gauri Guru Arjan Dev


ਮਨਮੁਖ ਕਉ ਲਾਗੋ ਸੰਤਾਪੁ ॥੧॥

Manamukh Ko Lago Santhap ||1||

The self-willed manmukhs are afflicted with misfortune. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੨ ਪੰ. ੩
Raag Gauri Guru Arjan Dev


ਗੁਰੂ ਗੁਰੂ ਜਪਿ ਮੀਤ ਹਮਾਰੇ

Guroo Guroo Jap Meeth Hamarae ||

Chant and meditate on the Guru, the Guru, O my friend.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੨ ਪੰ. ੪
Raag Gauri Guru Arjan Dev


ਮੁਖ ਊਜਲ ਹੋਵਹਿ ਦਰਬਾਰੇ ॥੧॥ ਰਹਾਉ

Mukh Oojal Hovehi Dharabarae ||1|| Rehao ||

Your face shall be radiant in the Court of the Lord. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੨ ਪੰ. ੫
Raag Gauri Guru Arjan Dev


ਗੁਰ ਕੇ ਚਰਣ ਹਿਰਦੈ ਵਸਾਇ

Gur Kae Charan Hiradhai Vasae ||

Enshrine the Feet of the Guru within your heart;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੨ ਪੰ. ੬
Raag Gauri Guru Arjan Dev


ਦੁਖ ਦੁਸਮਨ ਤੇਰੀ ਹਤੈ ਬਲਾਇ ॥੨॥

Dhukh Dhusaman Thaeree Hathai Balae ||2||

Your pains, enemies and bad luck shall be destroyed. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੨ ਪੰ. ੭
Raag Gauri Guru Arjan Dev


ਗੁਰ ਕਾ ਸਬਦੁ ਤੇਰੈ ਸੰਗਿ ਸਹਾਈ

Gur Ka Sabadh Thaerai Sang Sehaee ||

The Word of the Guru's Shabad is your Companion and Helper.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੨ ਪੰ. ੮
Raag Gauri Guru Arjan Dev


ਦਇਆਲ ਭਏ ਸਗਲੇ ਜੀਅ ਭਾਈ ॥੩॥

Dhaeial Bheae Sagalae Jeea Bhaee ||3||

O Siblings of Destiny, all beings shall be kind to you. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੨ ਪੰ. ੯
Raag Gauri Guru Arjan Dev


ਗੁਰਿ ਪੂਰੈ ਜਬ ਕਿਰਪਾ ਕਰੀ

Gur Poorai Jab Kirapa Karee ||

When the Perfect Guru granted His Grace,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੨ ਪੰ. ੧੦
Raag Gauri Guru Arjan Dev


ਭਨਤਿ ਨਾਨਕ ਮੇਰੀ ਪੂਰੀ ਪਰੀ ॥੪॥੫੪॥੧੨੩॥

Bhanath Naanak Maeree Pooree Paree ||4||54||123||

Says Nanak, I was totally, completely fulfilled. ||4||54||123||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੨ ਪੰ. ੧੧
Raag Gauri Guru Arjan Dev