Raakh Lehu Hum The Biguree
ਰਾਖਿ ਲੇਹੁ ਹਮ ਤੇ ਬਿਗਰੀ ॥
in Section 'Eh Neech Karam Har Meray' of Amrit Keertan Gutka.
ਬਿਲਾਵਲੁ ॥
Bilaval ||
Bilaaval:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੨੭
Raag Bilaaval Bhagat Kabir
ਰਾਖਿ ਲੇਹੁ ਹਮ ਤੇ ਬਿਗਰੀ ॥
Rakh Laehu Ham Thae Bigaree ||
Save me! I have disobeyed You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੨੮
Raag Bilaaval Bhagat Kabir
ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥
Seel Dhharam Jap Bhagath N Keenee Ho Abhiman Ttaedt Pagaree ||1|| Rehao ||
I have not practiced humility, righteousness or devotional worship; I am proud and egotistical, and I have taken a crooked path. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੨੯
Raag Bilaaval Bhagat Kabir
ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ॥
Amar Jan Sanchee Eih Kaeia Eih Mithhia Kachee Gagaree ||
Believing this body to be immortal, I pampered it, but it is a fragile and perishable vessel.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦ ਪੰ. ੧
Raag Bilaaval Bhagat Kabir
ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ ॥੧॥
Jinehi Nivaj Saj Ham Keeeae Thisehi Bisar Avar Lagaree ||1||
Forgetting the Lord who formed, fashioned and embellished me, I have become attached to another. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦ ਪੰ. ੨
Raag Bilaaval Bhagat Kabir
ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥
Sandhhik Thohi Sadhh Nehee Keheeao Saran Parae Thumaree Pagaree ||
I am Your thief; I cannot be called holy. I have fallen at Your feet, seeking Your Sanctuary.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦ ਪੰ. ੩
Raag Bilaaval Bhagat Kabir
ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ ॥੨॥੬॥
Kehi Kabeer Eih Binathee Suneeahu Math Ghalahu Jam Kee Khabaree ||2||6||
Says Kabeer, please listen to this prayer of mine, O Lord; please do not send me sommons of the Messenger of Death. ||2||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦ ਪੰ. ੪
Raag Bilaaval Bhagat Kabir