Re Mun Thero Koe Nehee Khinch Lee Jin Bhaar
ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥

This shabad is by Bhagat Kabir in Raag Gauri on Page 757
in Section 'Jo Aayaa So Chalsee' of Amrit Keertan Gutka.

ਗਉੜੀ

Gourree ||

Gauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੨੧
Raag Gauri Bhagat Kabir


ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ

Rae Man Thaero Koe Nehee Khinch Laee Jin Bhar ||

O my mind, even if you carry someone's burden, they don't belong to you.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੨੨
Raag Gauri Bhagat Kabir


ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ ॥੧॥

Birakh Basaero Pankh Ko Thaiso Eihu Sansar ||1||

This world is like the perch of the bird on the tree. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੨੩
Raag Gauri Bhagat Kabir


ਰਾਮ ਰਸੁ ਪੀਆ ਰੇ

Ram Ras Peea Rae ||

I drink in the sublime essence of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੨੪
Raag Gauri Bhagat Kabir


ਜਿਹ ਰਸ ਬਿਸਰਿ ਗਏ ਰਸ ਅਉਰ ॥੧॥ ਰਹਾਉ

Jih Ras Bisar Geae Ras Aour ||1|| Rehao ||

With the taste of this essence, I have forgotten all other tastes. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੨੫
Raag Gauri Bhagat Kabir


ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਰਹਾਇ

Aour Mueae Kia Roeeai Jo Apa Thhir N Rehae ||

Why should we weep at the death of others, when we ourselves are not permanent?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੨੬
Raag Gauri Bhagat Kabir


ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ॥੨॥

Jo Oupajai So Binas Hai Dhukh Kar Rovai Balae ||2||

Whoever is born shall pass away; why should we cry out in grief? ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੨੭
Raag Gauri Bhagat Kabir


ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ

Jeh Kee Oupajee Theh Rachee Peevath Maradhan Lag ||

We are re-absorbed into the One from whom we came; drink in the Lord's essence, and remain attached to Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੨੮
Raag Gauri Bhagat Kabir


ਕਹਿ ਕਬੀਰ ਚਿਤਿ ਚੇਤਿਆ ਰਾਮ ਸਿਮਰਿ ਬੈਰਾਗ ॥੩॥੨॥੧੩॥੬੪॥

Kehi Kabeer Chith Chaethia Ram Simar Bairag ||3||2||13||64||

Says Kabeer, my consciousness is filled with thoughts of remembrance of the Lord; I have become detached from the world. ||3||2||13||64||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੨੯
Raag Gauri Bhagat Kabir