Re Nur Eih Saachee Jeea Dhaar
ਰੇ ਨਰ ਇਹ ਸਾਚੀ ਜੀਅ ਧਾਰਿ ॥
in Section 'Jo Aayaa So Chalsee' of Amrit Keertan Gutka.
ਸੋਰਠਿ ਮਹਲਾ ੯ ॥
Sorath Mehala 9 ||
Sorat'h, Ninth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੧ ਪੰ. ੧੦
Raag Sorath Guru Tegh Bahadur
ਰੇ ਨਰ ਇਹ ਸਾਚੀ ਜੀਅ ਧਾਰਿ ॥
Rae Nar Eih Sachee Jeea Dhhar ||
O man, grasp this Truth firmly in your soul.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੧ ਪੰ. ੧੧
Raag Sorath Guru Tegh Bahadur
ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥
Sagal Jagath Hai Jaisae Supana Binasath Lagath N Bar ||1|| Rehao ||
The whole world is just like a dream; it will pass away in an instant. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੧ ਪੰ. ੧੨
Raag Sorath Guru Tegh Bahadur
ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥
Baroo Bheeth Banaee Rach Pach Rehath Nehee Dhin Char ||
Like a wall of sand, built up and plastered with great care, which does not last even a few days,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੧ ਪੰ. ੧੩
Raag Sorath Guru Tegh Bahadur
ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥
Thaisae Hee Eih Sukh Maeia Kae Ourajhiou Keha Gavar ||1||
Just so are the pleasures of Maya. Why are you entangled in them, you ignorant fool? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੧ ਪੰ. ੧੪
Raag Sorath Guru Tegh Bahadur
ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥
Ajehoo Samajh Kashh Bigariou Nahin Bhaj Lae Nam Murar ||
Understand this today - it is not yet too late! Chant and vibrate the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੧ ਪੰ. ੧੫
Raag Sorath Guru Tegh Bahadur
ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥
Kahu Naanak Nij Math Sadhhan Ko Bhakhiou Thohi Pukar ||2||8||
Says Nanak, this is the subtle wisdom of the Holy Saints, which I proclaim out loud to you. ||2||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੧ ਪੰ. ੧੬
Raag Sorath Guru Tegh Bahadur