Rehinee Rehai So-ee Sikh Meraa
ਰਹਿਣੀ ਰਹੈ ਸੋਈ ਸਿਖ ਮੇਰਾ

This shabad is by Rehat Nama in Amrit Keertan on Page 1014
in Section 'Rehnee Rehai So-ee Sikh Meraa' of Amrit Keertan Gutka.

ਰਹਿਣੀ ਰਹੈ ਸੋਈ ਸਿਖ ਮੇਰਾ

Rehinee Rehai Soee Sikh Maera ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧
Amrit Keertan Rehat Nama


ਓੁਹ ਠਾਕੁਰੁ ਮੈ ਉਸ ਕਾ ਚੇਰਾ

Ouh Thakur Mai Ous Ka Chaera ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੨
Amrit Keertan Rehat Nama


ਰਹਿਤ ਬਿਨਾਂ ਨਹਿ ਸਿਖ ਕਹਾਵੈ

Rehith Binan Nehi Sikh Kehavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੩
Amrit Keertan Rehat Nama


ਰਹਿਤ ਬਿਨਾਂ ਦਰ ਚੋਟਾਂ ਖਾਵੈ

Rehith Binan Dhar Chottan Khavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੪
Amrit Keertan Rehat Nama


ਰਹਿਤ ਬਿਨਾਂ ਸੁਖ ਕਬਹੁੰ ਲਹੇ

Rehith Binan Sukh Kabahun N Lehae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੫
Amrit Keertan Rehat Nama


ਤਾਂ ਤੇ ਰਹਿਤ ਸੁ ਦ੍ਰਿੜ ਕਰ ਰਹੈ

Than Thae Rehith S Dhrirr Kar Rehai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੬
Amrit Keertan Rehat Nama


ਖ਼ਾਲਸਾ ਖ਼ਾਸ ਕਹਾਵੈ ਸੋਈ ਜਾਂ ਕੇ ਹਿਰਦੇ ਭਰਮ ਹੋਈ

Khhalasa Khhas Kehavai Soee Jan Kae Hiradhae Bharam N Hoee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੭
Amrit Keertan Rehat Nama


ਭਰਮ ਭੇਖ ਤੇ ਰਹੈ ਨਿਆਰਾ ਸੋ ਖ਼ਾਲਸ ਸਤਿਗੁਰੂ ਹਮਾਰਾ

Bharam Bhaekh Thae Rehai Niara So Khhalas Sathiguroo Hamara ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੮
Amrit Keertan Rehat Nama