Roop Heen Kul Heen Gun Heen Gi-aan Heenu
ਰੂਪ ਹੀਨ ਕੁਲ ਹੀਨ ਗੁਨ ਹੀਨ ਗਿਆਨ ਹੀਨ
in Section 'Eh Neech Karam Har Meray' of Amrit Keertan Gutka.
ਰੂਪ ਹੀਨ ਕੁਲ ਹੀਨ ਗੁਨ ਹੀਨ ਗਿਆਨ ਹੀਨ
Roop Heen Kul Heen Gun Heen Gian Heena
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੧੭
Kabit Savaiye Bhai Gurdas
ਸੋਭਾ ਹੀਨ ਭਾਗ ਹੀਨ ਤਪ ਹੀਨ ਬਾਵਰੀ ॥
Sobha Heen Bhag Heen Thap Heen Bavaree ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੧੮
Kabit Savaiye Bhai Gurdas
ਦ੍ਰਿਸਟਿ ਦਰਸ ਹੀਨ ਸਬਦ ਸੁਰਤਿ ਹੀਨ
Dhrisatt Dharas Heen Sabadh Surath Heena
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੧੯
Kabit Savaiye Bhai Gurdas
ਬੁਧਿ ਬਲ ਹੀਨ ਸੂਧੇ ਹਸਤ ਨ ਪਾਵਰੀ ॥
Budhh Bal Heen Soodhhae Hasath N Pavaree ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੨੦
Kabit Savaiye Bhai Gurdas
ਪ੍ਰੀਤ ਹੀਨ ਰੀਤਿ ਹੀਨ ਭਾਇ ਭੈ ਪ੍ਰਤੀਤ ਹੀਨ
Preeth Heen Reeth Heen Bhae Bhai Pratheeth Heena
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੨੧
Kabit Savaiye Bhai Gurdas
ਚਿਤ ਹੀਨ ਬਿਤ ਹੀਨ ਸਹਜ ਸੁਭਾਵਰੀ ॥
Chith Heen Bith Heen Sehaj Subhavaree ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੨੨
Kabit Savaiye Bhai Gurdas
ਅੰਗ ਅੰਗਹੀਨ ਦੀਨਾਧੀਨ ਪਰਾਚੀਨ ਲਗਿ
Ang Angeheen Dheenadhheen Paracheen Lagi
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੨੩
Kabit Savaiye Bhai Gurdas
ਚਰਨ ਸਰਨਿ ਕੈਸੇ ਪ੍ਰਾਪਤ ਹੁਇ ਰਾਵਰੀ ॥੨੨੦॥
Charan Saran Kaisae Prapath Hue Ravaree ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੨੪
Kabit Savaiye Bhai Gurdas