Rusunaa Ouchurai Har Sruvunee Sunai So Oudhurai Mithaa
ਰਸਨਾ ਉਚਰੈ ਹਰਿ ਸ੍ਰਵਣੀ ਸੁਣੈ ਸੋ ਉਧਰੈ ਮਿਤਾ ॥

This shabad is by Guru Arjan Dev in Raag Gauri on Page 979
in Section 'Kaaraj Sagal Savaaray' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੧੪
Raag Gauri Guru Arjan Dev


ਰਸਨਾ ਉਚਰੈ ਹਰਿ ਸ੍ਰਵਣੀ ਸੁਣੈ ਸੋ ਉਧਰੈ ਮਿਤਾ

Rasana Oucharai Har Sravanee Sunai So Oudhharai Mitha ||

Those who chant the Lord's Name with their tongues and hear it with their ears are saved, O my friend.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੧੫
Raag Gauri Guru Arjan Dev


ਹਰਿ ਜਸੁ ਲਿਖਹਿ ਲਾਇ ਭਾਵਨੀ ਸੇ ਹਸਤ ਪਵਿਤਾ

Har Jas Likhehi Lae Bhavanee Sae Hasath Pavitha ||

Those hands which lovingly write the Praises of the Lord are pure.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੧੬
Raag Gauri Guru Arjan Dev


ਅਠਸਠਿ ਤੀਰਥ ਮਜਨਾ ਸਭਿ ਪੁੰਨ ਤਿਨਿ ਕਿਤਾ

Athasath Theerathh Majana Sabh Punn Thin Kitha ||

It is like performing all sorts of virtuous deeds, and bathing at the sixty-eight sacred shrines of pilgrimage.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੧੭
Raag Gauri Guru Arjan Dev


ਸੰਸਾਰ ਸਾਗਰ ਤੇ ਉਧਰੇ ਬਿਖਿਆ ਗੜੁ ਜਿਤਾ

Sansar Sagar Thae Oudhharae Bikhia Garr Jitha ||

They cross over the world-ocean, and conquer the fortress of corruption.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੧੮
Raag Gauri Guru Arjan Dev


ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ ॥੧੯॥

Naanak Larr Lae Oudhharian Dhay Saev Amitha ||19||

O Nanak, serve the Infinite Lord; grasp the hem of His robe, and He will save you. ||19||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੧੯
Raag Gauri Guru Arjan Dev