Ruthun Juvehur Naam
ਰਤਨ ਜਵੇਹਰ ਨਾਮ ॥

This shabad is by Guru Arjan Dev in Raag Raamkali on Page 690
in Section 'Keertan Nirmolak Heera' of Amrit Keertan Gutka.

ਰਾਮਕਲੀ ਮਹਲਾ

Ramakalee Mehala 5 ||

Raamkalee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੧੨
Raag Raamkali Guru Arjan Dev


ਰਤਨ ਜਵੇਹਰ ਨਾਮ

Rathan Javaehar Nam ||

The Naam, the Name of the Lord, is a jewel, a ruby.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੧੩
Raag Raamkali Guru Arjan Dev


ਸਤੁ ਸੰਤੋਖੁ ਗਿਆਨ

Sath Santhokh Gian ||

It brings Truth, contentment and spiritual wisdom.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੧੪
Raag Raamkali Guru Arjan Dev


ਸੂਖ ਸਹਜ ਦਇਆ ਕਾ ਪੋਤਾ ਹਰਿ ਭਗਤਾ ਹਵਾਲੈ ਹੋਤਾ ॥੧॥

Sookh Sehaj Dhaeia Ka Potha || Har Bhagatha Havalai Hotha ||1||

The Lord entrusts the treasures of peace, intuition and kindness to His devotees. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੧੫
Raag Raamkali Guru Arjan Dev


ਮੇਰੇ ਰਾਮ ਕੋ ਭੰਡਾਰੁ

Maerae Ram Ko Bhanddar ||

This is the treasure of my Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੧੬
Raag Raamkali Guru Arjan Dev


ਖਾਤ ਖਰਚਿ ਕਛੁ ਤੋਟਿ ਆਵੈ ਅੰਤੁ ਨਹੀ ਹਰਿ ਪਾਰਾਵਾਰੁ ॥੧॥ ਰਹਾਉ

Khath Kharach Kashh Thott N Avai Anth Nehee Har Paravar ||1|| Rehao ||

Consuming and expending it, it is never used up. The Lord has no end or limitation. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੧੭
Raag Raamkali Guru Arjan Dev


ਕੀਰਤਨੁ ਨਿਰਮੋਲਕ ਹੀਰਾ

Keerathan Niramolak Heera ||

The Kirtan of the Lord's Praise is a priceless diamond.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੧੮
Raag Raamkali Guru Arjan Dev


ਆਨੰਦ ਗੁਣੀ ਗਹੀਰਾ

Anandh Gunee Geheera ||

It is the ocean of bliss and virtue.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੧੯
Raag Raamkali Guru Arjan Dev


ਅਨਹਦ ਬਾਣੀ ਪੂੰਜੀ

Anehadh Banee Poonjee ||

In the Word of the Guru's Bani is the wealth of the unstruck sound current.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੨੦
Raag Raamkali Guru Arjan Dev


ਸੰਤਨ ਹਥਿ ਰਾਖੀ ਕੂੰਜੀ ॥੨॥

Santhan Hathh Rakhee Koonjee ||2||

The Saints hold the key to it in their hands. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੨੧
Raag Raamkali Guru Arjan Dev


ਸੁੰਨ ਸਮਾਧਿ ਗੁਫਾ ਤਹ ਆਸਨੁ

Sunn Samadhh Gufa Theh Asan ||

They sit there, in the cave of deep Samaadhi;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੨੨
Raag Raamkali Guru Arjan Dev


ਕੇਵਲ ਬ੍ਰਹਮ ਪੂਰਨ ਤਹ ਬਾਸਨੁ

Kaeval Breham Pooran Theh Basan ||

The unique, perfect Lord God dwells there.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੨੩
Raag Raamkali Guru Arjan Dev


ਭਗਤ ਸੰਗਿ ਪ੍ਰਭੁ ਗੋਸਟਿ ਕਰਤ

Bhagath Sang Prabh Gosatt Karath ||

God holds conversations with His devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੨੪
Raag Raamkali Guru Arjan Dev


ਤਹ ਹਰਖ ਸੋਗ ਜਨਮ ਮਰਤ ॥੩॥

Theh Harakh N Sog N Janam N Marath ||3||

There is no pleasure or pain, no birth or death there. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੨੫
Raag Raamkali Guru Arjan Dev


ਕਰਿ ਕਿਰਪਾ ਜਿਸੁ ਆਪਿ ਦਿਵਾਇਆ

Kar Kirapa Jis Ap Dhivaeia ||

One whom the Lord Himself blesses with His Mercy,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੨੬
Raag Raamkali Guru Arjan Dev


ਸਾਧਸੰਗਿ ਤਿਨਿ ਹਰਿ ਧਨੁ ਪਾਇਆ

Sadhhasang Thin Har Dhhan Paeia ||

Obtains the Lord's wealth in the Saadh Sangat, the Company of the Holy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੨੭
Raag Raamkali Guru Arjan Dev


ਦਇਆਲ ਪੁਰਖ ਨਾਨਕ ਅਰਦਾਸਿ

Dhaeial Purakh Naanak Aradhas ||

Nanak prays to the merciful Primal Lord;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੨੮
Raag Raamkali Guru Arjan Dev


ਹਰਿ ਮੇਰੀ ਵਰਤਣਿ ਹਰਿ ਮੇਰੀ ਰਾਸਿ ॥੪॥੨੪॥੩੫॥

Har Maeree Varathan Har Maeree Ras ||4||24||35||

The Lord is my merchandise, and the Lord is my capital. ||4||24||35||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੦ ਪੰ. ੨੯
Raag Raamkali Guru Arjan Dev