Saa Dhun Bino Kure Jeeo Har Ke Gun Saare
ਸਾ ਧਨ ਬਿਨਉ ਕਰੇ ਜੀਉ ਹਰਿ ਕੇ ਗੁਣ ਸਾਰੇ ॥
in Section 'Mere Man Bairaag Bhea Jeo' of Amrit Keertan Gutka.
ਰਾਗੁ ਗਉੜੀ ਪੂਰਬੀ ਛੰਤ ਮਹਲਾ ੩
Rag Gourree Poorabee Shhanth Mehala 3
Gaurhee Poorbee, Chhant, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੧੨
Raag Gauri Guru Amar Das
ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
Ik Oankar Sathinam Karatha Purakh Guraprasadh ||
One Universal Creator God. Truth Is The Name. Creative Being Personified. By Guru's Grace:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੧੩
Raag Gauri Guru Amar Das
ਸਾ ਧਨ ਬਿਨਉ ਕਰੇ ਜੀਉ ਹਰਿ ਕੇ ਗੁਣ ਸਾਰੇ ॥
Sa Dhhan Bino Karae Jeeo Har Kae Gun Sarae ||
The soul-bride offers her prayers to her Dear Lord; she dwells upon His Glorious Virtues.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੧੪
Raag Gauri Guru Amar Das
ਖਿਨੁ ਪਲੁ ਰਹਿ ਨ ਸਕੈ ਜੀਉ ਬਿਨੁ ਹਰਿ ਪਿਆਰੇ ॥
Khin Pal Rehi N Sakai Jeeo Bin Har Piarae ||
She cannot live without her Beloved Lord, for a moment, even for an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੧੫
Raag Gauri Guru Amar Das
ਬਿਨੁ ਹਰਿ ਪਿਆਰੇ ਰਹਿ ਨ ਸਾਕੈ ਗੁਰ ਬਿਨੁ ਮਹਲੁ ਨ ਪਾਈਐ ॥
Bin Har Piarae Rehi N Sakai Gur Bin Mehal N Paeeai ||
She cannot live without her Beloved Lord; without the Guru, the Mansion of His Presence is not found.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੧੬
Raag Gauri Guru Amar Das
ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ ॥
Jo Gur Kehai Soee Par Keejai Thisana Agan Bujhaeeai ||
Whatever the Guru says, she should surely do, to extinguish the fire of desire.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੧੭
Raag Gauri Guru Amar Das
ਹਰਿ ਸਾਚਾ ਸੋਈ ਤਿਸੁ ਬਿਨੁ ਅਵਰੁ ਨ ਕੋਈ ਬਿਨੁ ਸੇਵਿਐ ਸੁਖੁ ਨ ਪਾਏ ॥
Har Sacha Soee This Bin Avar N Koee Bin Saeviai Sukh N Paeae ||
The Lord is True; there is no one except Him. Without serving Him, peace is not found.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੧੮
Raag Gauri Guru Amar Das
ਨਾਨਕ ਸਾ ਧਨ ਮਿਲੈ ਮਿਲਾਈ ਜਿਸ ਨੋ ਆਪਿ ਮਿਲਾਏ ॥੧॥
Naanak Sa Dhhan Milai Milaee Jis No Ap Milaeae ||1||
O Nanak, that soul-bride, whom the Lord Himself unites, is united with Him; He Himself merges with her. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੧੯
Raag Gauri Guru Amar Das
ਧਨ ਰੈਣਿ ਸੁਹੇਲੜੀਏ ਜੀਉ ਹਰਿ ਸਿਉ ਚਿਤੁ ਲਾਏ ॥
Dhhan Rain Suhaelarreeeae Jeeo Har Sio Chith Laeae ||
The life-night of the soul-bride is blessed and joyful, when she focuses her consciousness on her Dear Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੨੦
Raag Gauri Guru Amar Das
ਸਤਿਗੁਰੁ ਸੇਵੇ ਭਾਉ ਕਰੇ ਜੀਉ ਵਿਚਹੁ ਆਪੁ ਗਵਾਏ ॥
Sathigur Saevae Bhao Karae Jeeo Vichahu Ap Gavaeae ||
She serves the True Guru with love; she eradicates selfishness from within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੨੧
Raag Gauri Guru Amar Das
ਵਿਚਹੁ ਆਪੁ ਗਵਾਏ ਹਰਿ ਗੁਣ ਗਾਏ ਅਨਦਿਨੁ ਲਾਗਾ ਭਾਓ ॥
Vichahu Ap Gavaeae Har Gun Gaeae Anadhin Laga Bhaou ||
Eradicating selfishness and conceit from within, and singing the Glorious Praises of the Lord, she is in love with the Lord, night and day.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੨੨
Raag Gauri Guru Amar Das
ਸੁਣਿ ਸਖੀ ਸਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ ॥
Sun Sakhee Sehaelee Jeea Kee Maelee Gur Kai Sabadh Samaou ||
Listen, dear friends and companions of the soul - immerse yourselves in the Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੨੩
Raag Gauri Guru Amar Das
ਹਰਿ ਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੋ ॥
Har Gun Saree Tha Kanth Piaree Namae Dhharee Piaro ||
Dwell upon the Lord's Glories, and you shall be loved by your Husband, embracing love for the Naam, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੨੪
Raag Gauri Guru Amar Das
ਨਾਨਕ ਕਾਮਣਿ ਨਾਹ ਪਿਆਰੀ ਰਾਮ ਨਾਮੁ ਗਲਿ ਹਾਰੋ ॥੨॥
Naanak Kaman Nah Piaree Ram Nam Gal Haro ||2||
O Nanak, the soul-bride who wears the necklace of the Lord's Name around her neck is loved by her Husband Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੨੫
Raag Gauri Guru Amar Das
ਧਨ ਏਕਲੜੀ ਜੀਉ ਬਿਨੁ ਨਾਹ ਪਿਆਰੇ ॥
Dhhan Eaekalarree Jeeo Bin Nah Piarae ||
The soul-bride who is without her beloved Husband is all alone.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੨੬
Raag Gauri Guru Amar Das
ਦੂਜੈ ਭਾਇ ਮੁਠੀ ਜੀਉ ਬਿਨੁ ਗੁਰ ਸਬਦ ਕਰਾਰੇ ॥
Dhoojai Bhae Muthee Jeeo Bin Gur Sabadh Kararae ||
She is cheated by the love of duality, without the Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੨੭
Raag Gauri Guru Amar Das
ਬਿਨੁ ਸਬਦ ਪਿਆਰੇ ਕਉਣੁ ਦੁਤਰੁ ਤਾਰੇ ਮਾਇਆ ਮੋਹਿ ਖੁਆਈ ॥
Bin Sabadh Piarae Koun Dhuthar Tharae Maeia Mohi Khuaee ||
Without the Shabad of her Beloved, how can she cross over the treacherous ocean? Attachment to Maya has led her astray.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੨੮
Raag Gauri Guru Amar Das
ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ ਨ ਪਾਈ ॥
Koorr Viguthee Tha Pir Muthee Sa Dhhan Mehal N Paee ||
Ruined by falsehood, she is deserted by her Husband Lord. The soul-bride does not attain the Mansion of His Presence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੨੯
Raag Gauri Guru Amar Das
ਗੁਰ ਸਬਦੇ ਰਾਤੀ ਸਹਜੇ ਮਾਤੀ ਅਨਦਿਨੁ ਰਹੈ ਸਮਾਏ ॥
Gur Sabadhae Rathee Sehajae Mathee Anadhin Rehai Samaeae ||
But she who is attuned to the Guru's Shabad is intoxicated with celestial love; night and day, she remains absorbed in Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੩੦
Raag Gauri Guru Amar Das
ਨਾਨਕ ਕਾਮਣਿ ਸਦਾ ਰੰਗਿ ਰਾਤੀ ਹਰਿ ਜੀਉ ਆਪਿ ਮਿਲਾਏ ॥੩॥
Naanak Kaman Sadha Rang Rathee Har Jeeo Ap Milaeae ||3||
O Nanak, that soul-bride who remains constantly steeped in His Love, is blended by the Lord into Himself. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੩੧
Raag Gauri Guru Amar Das
ਤਾ ਮਿਲੀਐ ਹਰਿ ਮੇਲੇ ਜੀਉ ਹਰਿ ਬਿਨੁ ਕਵਣੁ ਮਿਲਾਏ ॥
Tha Mileeai Har Maelae Jeeo Har Bin Kavan Milaeae ||
If the Lord merges us with Himself, we are merged with Him. Without the Dear Lord, who can merge us with Him?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੩੨
Raag Gauri Guru Amar Das
ਬਿਨੁ ਗੁਰ ਪ੍ਰੀਤਮ ਆਪਣੇ ਜੀਉ ਕਉਣੁ ਭਰਮੁ ਚੁਕਾਏ ॥
Bin Gur Preetham Apanae Jeeo Koun Bharam Chukaeae ||
Without our Beloved Guru, who can dispel our doubt?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੩੩
Raag Gauri Guru Amar Das
ਗੁਰੁ ਭਰਮੁ ਚੁਕਾਏ ਇਉ ਮਿਲੀਐ ਮਾਏ ਤਾ ਸਾ ਧਨ ਸੁਖੁ ਪਾਏ ॥
Gur Bharam Chukaeae Eio Mileeai Maeae Tha Sa Dhhan Sukh Paeae ||
Through the Guru, doubt is dispelled. O my mother, this is the way to meet Him; this is how the soul-bride finds peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੩੪
Raag Gauri Guru Amar Das
ਗੁਰ ਸੇਵਾ ਬਿਨੁ ਘੋਰ ਅੰਧਾਰੁ ਬਿਨੁ ਗੁਰ ਮਗੁ ਨ ਪਾਏ ॥
Gur Saeva Bin Ghor Andhhar Bin Gur Mag N Paeae ||
Without serving the Guru, there is only pitch darkness. Without the Guru, the Way is not found.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੩੫
Raag Gauri Guru Amar Das
ਕਾਮਣਿ ਰੰਗਿ ਰਾਤੀ ਸਹਜੇ ਮਾਤੀ ਗੁਰ ਕੈ ਸਬਦਿ ਵੀਚਾਰੇ ॥
Kaman Rang Rathee Sehajae Mathee Gur Kai Sabadh Veecharae ||
That wife who is intuitively imbued with the color of His Love, contemplates the Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੩੬
Raag Gauri Guru Amar Das
ਨਾਨਕ ਕਾਮਣਿ ਹਰਿ ਵਰੁ ਪਾਇਆ ਗੁਰ ਕੈ ਭਾਇ ਪਿਆਰੇ ॥੪॥੧॥
Naanak Kaman Har Var Paeia Gur Kai Bhae Piarae ||4||1||
O Nanak, the soul-bride obtains the Lord as her Husband, by enshrining love for the Beloved Guru. ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੩ ਪੰ. ੩੭
Raag Gauri Guru Amar Das