Saadho Eihu Thun Mithi-aa Jaano
ਸਾਧੋ ਇਹੁ ਤਨੁ ਮਿਥਿਆ ਜਾਨਉ ॥
in Section 'Jo Aayaa So Chalsee' of Amrit Keertan Gutka.
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੧
Raag Basant Guru Tegh Bahadur
ਰਾਗੁ ਬਸੰਤੁ ਹਿੰਡੋਲ ਮਹਲਾ ੯ ॥
Rag Basanth Hinddol Mehala 9 ||
Basant Hindol, Ninth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੨
Raag Basant Guru Tegh Bahadur
ਸਾਧੋ ਇਹੁ ਤਨੁ ਮਿਥਿਆ ਜਾਨਉ ॥
Sadhho Eihu Than Mithhia Jano ||
O Holy Saints, know that this body is false.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੩
Raag Basant Guru Tegh Bahadur
ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥ ਰਹਾਉ ॥
Ya Bheethar Jo Ram Basath Hai Sacho Thahi Pashhano ||1|| Rehao ||
The Lord who dwells within it - recognize that He alone is real. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੪
Raag Basant Guru Tegh Bahadur
ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ ॥
Eihu Jag Hai Sanpath Supanae Kee Dhaekh Keha Aiddano ||
The wealth of this world is only a dream; why are you so proud of it?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੫
Raag Basant Guru Tegh Bahadur
ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ ॥੧॥
Sang Thiharai Kashhoo N Chalai Thahi Keha Lapattano ||1||
None of it shall go along with you in the end; why do you cling to it? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੬
Raag Basant Guru Tegh Bahadur
ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ ॥
Ousathath Nindha Dhooo Parehar Har Keerath Our Ano ||
Leave behind both praise and slander; enshrine the Kirtan of the Lord's Praises within your heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੭
Raag Basant Guru Tegh Bahadur
ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥੨॥੧॥
Jan Naanak Sabh Hee Mai Pooran Eaek Purakh Bhagavano ||2||1||
O servant Nanak, the One Primal Being, the Lord God, is totally permeating everywhere. ||2||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੮
Raag Basant Guru Tegh Bahadur