Saadhoo Sung Sikhaaeiou Naam
ਸਾਧੂ ਸੰਗਿ ਸਿਖਾਇਓ ਨਾਮੁ ॥
in Section 'Har Nama Deo Gur Parupkari' of Amrit Keertan Gutka.
ਆਸਾ ਮਹਲਾ ੫ ਦੁਪਦਾ ੧ ॥
Asa Mehala 5 Dhupadha 1 ||
Aasaa, Fifth Mehl, Du-Pada 1:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੧੧
Raag Asa Guru Arjan Dev
ਸਾਧੂ ਸੰਗਿ ਸਿਖਾਇਓ ਨਾਮੁ ॥
Sadhhoo Sang Sikhaeiou Nam ||
In the Saadh Sangat, the Company of the Holy, the Naam is learned;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੧੨
Raag Asa Guru Arjan Dev
ਸਰਬ ਮਨੋਰਥ ਪੂਰਨ ਕਾਮ ॥
Sarab Manorathh Pooran Kam ||
All desires and tasks are fulfilled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੧੩
Raag Asa Guru Arjan Dev
ਬੁਝਿ ਗਈ ਤ੍ਰਿਸਨਾ ਹਰਿ ਜਸਹਿ ਅਘਾਨੇ ॥
Bujh Gee Thrisana Har Jasehi Aghanae ||
My thirst has been quenched, and I am satiated with the Lord's Praise.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੧੪
Raag Asa Guru Arjan Dev
ਜਪਿ ਜਪਿ ਜੀਵਾ ਸਾਰਿਗਪਾਨੇ ॥੧॥
Jap Jap Jeeva Sarigapanae ||1||
I live by chanting and meditating upon the Lord, the Sustainer of the earth. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੧੫
Raag Asa Guru Arjan Dev
ਕਰਨ ਕਰਾਵਨ ਸਰਨਿ ਪਰਿਆ ॥
Karan Karavan Saran Paria ||
I have entered the Sanctuary of the Creator, the Cause of all causes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੧੬
Raag Asa Guru Arjan Dev
ਗੁਰ ਪਰਸਾਦਿ ਸਹਜ ਘਰੁ ਪਾਇਆ ਮਿਟਿਆ ਅੰਧੇਰਾ ਚੰਦੁ ਚੜਿਆ ॥੧॥ ਰਹਾਉ ॥
Gur Parasadh Sehaj Ghar Paeia Mittia Andhhaera Chandh Charria ||1|| Rehao ||
By Guru's Grace, I have entered the home of celestial bliss. Darkness is dispelled, and the moon of wisdom has risen. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੧੭
Raag Asa Guru Arjan Dev
ਲਾਲ ਜਵੇਹਰ ਭਰੇ ਭੰਡਾਰ ॥
Lal Javaehar Bharae Bhanddar ||
My treasure-house is overflowing with rubies and jewels;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੧੮
Raag Asa Guru Arjan Dev
ਤੋਟਿ ਨ ਆਵੈ ਜਪਿ ਨਿਰੰਕਾਰ ॥
Thott N Avai Jap Nirankar ||
I meditate on the Formless Lord, and so they never run short.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੧੯
Raag Asa Guru Arjan Dev
ਅੰਮ੍ਰਿਤ ਸਬਦੁ ਪੀਵੈ ਜਨੁ ਕੋਇ ॥
Anmrith Sabadh Peevai Jan Koe ||
How rare is that humble being, who drinks in the Ambrosial Nectar of the Word of the Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੨੦
Raag Asa Guru Arjan Dev
ਨਾਨਕ ਤਾ ਕੀ ਪਰਮ ਗਤਿ ਹੋਇ ॥੨॥੪੧॥੯੨॥
Naanak Tha Kee Param Gath Hoe ||2||41||92||
O Nanak, he attains the state of highest dignity. ||2||41||92||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੨੧
Raag Asa Guru Arjan Dev