Saadhusung Dhurusun Ko Hai Nithunem Jaako
ਸਾਧੁਸੰਗਿ ਦਰਸਨ ਕੋ ਹੈ ਨਿਤਨੇਮੁ ਜਾਕੋ
in Section 'Hor Beanth Shabad' of Amrit Keertan Gutka.
ਸਾਧੁਸੰਗਿ ਦਰਸਨ ਕੋ ਹੈ ਨਿਤਨੇਮੁ ਜਾਕੋ
Sadhhusang Dharasan Ko Hai Nithanaem Jako
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੧੦
Kabit Savaiye Bhai Gurdas
ਸੋਈ ਦਰਸਨੀ ਸਮਦਰਸ ਧਿਆਨੀ ਹੈ ॥
Soee Dharasanee Samadharas Dhhianee Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੧੧
Kabit Savaiye Bhai Gurdas
ਸਬਦ ਬਿਬੇਕ ਏਕ ਟੇਕ ਜਾਕੈ ਮਨਿ ਬਸੈ
Sabadh Bibaek Eaek Ttaek Jakai Man Basai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੧੨
Kabit Savaiye Bhai Gurdas
ਮਾਨਿ ਗੁਰਗਿਆਨ ਸੋਈ ਬ੍ਰਹਮਗਿਆਨੀ ਹੈ ॥
Man Guragian Soee Brehamagianee Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੧੩
Kabit Savaiye Bhai Gurdas
ਦ੍ਰਿਸਟਿ ਦਰਸ ਅਰੁ ਸਬਦ ਸੁਰਤਿ ਮਿਲਿ
Dhrisatt Dharas Ar Sabadh Surath Mili
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੧੪
Kabit Savaiye Bhai Gurdas
ਪ੍ਰੇਮੀ ਪ੍ਰਿਅ ਪ੍ਰੇਮ ਉਨਮਨ ਉਨਮਾਨੀ ਹੈ ॥
Praemee Pria Praem Ounaman Ounamanee Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੧੫
Kabit Savaiye Bhai Gurdas
ਸਹਜ ਸਮਾਧਿ ਸਾਧਸੰਗਿ ਇਕਰੰਗ ਜੋਈ
Sehaj Samadhh Sadhhasang Eikarang Joee
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੧੬
Kabit Savaiye Bhai Gurdas
ਸੋਈ ਗੁਰਮੁਖਿ ਨਿਰਮਲ ਨਿਰਬਾਨੀ ਹੈ ॥੩੨੭॥
Soee Guramukh Niramal Nirabanee Hai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੧੭
Kabit Savaiye Bhai Gurdas