Saahib Hoe Dhaei-aal Kirupaa Kure Thaa Saa-ee Kaar Kuraaeisee
ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥
in Section 'Aasaa Kee Vaar' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੪੭
Raag Asa Guru Nanak Dev
ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥
Sahib Hoe Dhaeial Kirapa Karae Tha Saee Kar Karaeisee ||
One, upon whom the Merciful Lord bestows His Grace, performs His service.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੪੮
Raag Asa Guru Nanak Dev
ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥
So Saevak Saeva Karae Jis No Hukam Manaeisee ||
That servant, whom the Lord causes to obey the Order of His Will, serves Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੪੯
Raag Asa Guru Nanak Dev
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥
Hukam Manniai Hovai Paravan Tha Khasamai Ka Mehal Paeisee ||
Obeying the Order of His Will, he becomes acceptable, and then, he obtains the Mansion of the Lord's Presence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੫੦
Raag Asa Guru Nanak Dev
ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥
Khasamai Bhavai So Karae Manahu Chindhia So Fal Paeisee ||
One who acts to please His Lord and Master, obtains the fruits of his mind's desires.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੫੧
Raag Asa Guru Nanak Dev
ਤਾ ਦਰਗਹ ਪੈਧਾ ਜਾਇਸੀ ॥੧੫॥
Tha Dharageh Paidhha Jaeisee ||15||
Then, he goes to the Court of the Lord, wearing robes of honor. ||15||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੫੨
Raag Asa Guru Nanak Dev