Saavan Van Huree-aavule Sukai Jaavaahaa
ਸਾਵਣਿ ਵਣਿ ਹਰੀਆਵਲੇ ਸੁਕੈ ਜਾਵਾਹਾ॥

This shabad is by Bhai Gurdas in Vaaran on Page 710
in Section 'Manmukh Mooloh Bhul-iaah' of Amrit Keertan Gutka.

ਸਾਵਣਿ ਵਣਿ ਹਰੀਆਵਲੇ ਸੁਕੈ ਜਾਵਾਹਾ॥

Savan Van Hareeavalae Sukai Javaha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੧
Vaaran Bhai Gurdas


ਸਭ ਕੋ ਸਰਸਾ ਵਰਸਦੈ ਝੂਰੈ ਜੋਲਾਹਾ॥

Sabh Ko Sarasa Varasadhai Jhoorai Jolaha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੨
Vaaran Bhai Gurdas


ਸਭਨਾ ਰਾਤਿ ਮਿਲਾਵੜਾ ਚਕਵੀ ਦੋਰਾਹਾ॥

Sabhana Rath Milavarra Chakavee Dhoraha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੩
Vaaran Bhai Gurdas


ਸੰਖੁ ਸਮੁੰਦਹੁ ਸਖਣਾ ਰੋਵੈ ਦੇ ਧਾਹਾ॥

Sankh Samundhahu Sakhana Rovai Dhae Dhhaha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੪
Vaaran Bhai Gurdas


ਰਾਹਹੁ ਉਝੜਿ ਜੋ ਪਵੈ ਮੁਸੈ ਦੇ ਫਾਹਾ॥

Rahahu Oujharr Jo Pavai Musai Dhae Faha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੫
Vaaran Bhai Gurdas


ਤਿਉਂ ਜਗ ਅੰਦਰਿ ਬੇਮੁਖਾਂ ਨਿਤ ਉਭੇ ਸਾਹਾ ॥੫॥

Thioun Jag Andhar Baemukhan Nith Oubhae Saha ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੬
Vaaran Bhai Gurdas