Saavun Aaei-aa He Sukhee Kunthai Chith Kurehu
ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥
in Section 'Saavan Aayaa He Sakhee' of Amrit Keertan Gutka.
ਸਲੋਕ ਮ: ੨ ॥
Salok Ma 2 ||
Shalok, Second Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੭ ਪੰ. ੧
Raag Malar Guru Angad Dev
ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥
Savan Aeia Hae Sakhee Kanthai Chith Karaehu ||
The month of Saawan has come, O my companions; think of your Husband Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੭ ਪੰ. ੨
Raag Malar Guru Angad Dev
ਨਾਨਕ ਝੂਰਿ ਮਰਹਿ ਦੋਹਾਗਣੀ ਜਿਨ੍ ਅਵਰੀ ਲਾਗਾ ਨੇਹੁ ॥੧॥
Naanak Jhoor Marehi Dhohaganee Jinh Avaree Laga Naehu ||1||
O Nanak, the discarded bride is in love with another; now she weeps and wails, and dies. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੭ ਪੰ. ੩
Raag Malar Guru Angad Dev
Goto Page