Sabh Avugun Mai Gun Nehee Ko-ee
ਸਭਿ ਅਵਗਣ ਮੈ ਗੁਣੁ ਨਹੀ ਕੋਈ ॥
in Section 'Eh Neech Karam Har Meray' of Amrit Keertan Gutka.
ਰਾਗੁ ਸੂਹੀ ਅਸਟਪਦੀਆ ਮਹਲਾ ੧ ਘਰੁ ੧
Rag Soohee Asattapadheea Mehala 1 Ghar 1
Soohee, Ashtapadee, First Mehl, First House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੧
Raag Suhi Guru Nanak Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੨
Raag Suhi Guru Nanak Dev
ਸਭਿ ਅਵਗਣ ਮੈ ਗੁਣੁ ਨਹੀ ਕੋਈ ॥
Sabh Avagan Mai Gun Nehee Koee ||
I am totally without virtue; I have no virtue at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੩
Raag Suhi Guru Nanak Dev
ਕਿਉ ਕਰਿ ਕੰਤ ਮਿਲਾਵਾ ਹੋਈ ॥੧॥
Kio Kar Kanth Milava Hoee ||1||
How can I meet my Husband Lord? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੪
Raag Suhi Guru Nanak Dev
ਨਾ ਮੈ ਰੂਪੁ ਨ ਬੰਕੇ ਨੈਣਾ ॥
Na Mai Roop N Bankae Naina ||
I have no beauty, no enticing eyes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੫
Raag Suhi Guru Nanak Dev
ਨਾ ਕੁਲ ਢੰਗੁ ਨ ਮੀਠੇ ਬੈਣਾ ॥੧॥ ਰਹਾਉ ॥
Na Kul Dtang N Meethae Baina ||1|| Rehao ||
I do not have a noble family, good manners or a sweet voice. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੬
Raag Suhi Guru Nanak Dev
ਸਹਜਿ ਸੀਗਾਰ ਕਾਮਣਿ ਕਰਿ ਆਵੈ ॥
Sehaj Seegar Kaman Kar Avai ||
The soul-bride adorns herself with peace and poise.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੭
Raag Suhi Guru Nanak Dev
ਤਾ ਸੋਹਾਗਣਿ ਜਾ ਕੰਤੈ ਭਾਵੈ ॥੨॥
Tha Sohagan Ja Kanthai Bhavai ||2||
But she is a happy soul-bride, only if her Husband Lord is pleased with her. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੮
Raag Suhi Guru Nanak Dev
ਨਾ ਤਿਸੁ ਰੂਪੁ ਨ ਰੇਖਿਆ ਕਾਈ ॥
Na This Roop N Raekhia Kaee ||
He has no form or feature;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੯
Raag Suhi Guru Nanak Dev
ਅੰਤਿ ਨ ਸਾਹਿਬੁ ਸਿਮਰਿਆ ਜਾਈ ॥੩॥
Anth N Sahib Simaria Jaee ||3||
At the very last instant, he cannot suddenly be contemplated. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੧੦
Raag Suhi Guru Nanak Dev
ਸੁਰਤਿ ਮਤਿ ਨਾਹੀ ਚਤੁਰਾਈ ॥
Surath Math Nahee Chathuraee ||
I have no understanding, intellect or cleverness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੧੧
Raag Suhi Guru Nanak Dev
ਕਰਿ ਕਿਰਪਾ ਪ੍ਰਭ ਲਾਵਹੁ ਪਾਈ ॥੪॥
Kar Kirapa Prabh Lavahu Paee ||4||
Have Mercy upon me, God, and attach me to Your Feet. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੧੨
Raag Suhi Guru Nanak Dev
ਖਰੀ ਸਿਆਣੀ ਕੰਤ ਨ ਭਾਣੀ ॥
Kharee Sianee Kanth N Bhanee ||
She may be very clever, but this does not please her Husband Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੧੩
Raag Suhi Guru Nanak Dev
ਮਾਇਆ ਲਾਗੀ ਭਰਮਿ ਭੁਲਾਣੀ ॥੫॥
Maeia Lagee Bharam Bhulanee ||5||
Attached to Maya, she is deluded by doubt. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੧੪
Raag Suhi Guru Nanak Dev
ਹਉਮੈ ਜਾਈ ਤਾ ਕੰਤ ਸਮਾਈ ॥
Houmai Jaee Tha Kanth Samaee ||
But if she gets rid of her ego, then she merges in her Husband Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੧੫
Raag Suhi Guru Nanak Dev
ਤਉ ਕਾਮਣਿ ਪਿਆਰੇ ਨਵ ਨਿਧਿ ਪਾਈ ॥੬॥
Tho Kaman Piarae Nav Nidhh Paee ||6||
Only then can the soul-bride obtain the nine treasures of her Beloved. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੧੬
Raag Suhi Guru Nanak Dev
ਅਨਿਕ ਜਨਮ ਬਿਛੁਰਤ ਦੁਖੁ ਪਾਇਆ ॥
Anik Janam Bishhurath Dhukh Paeia ||
Separated from You for countless incarnations, I have suffered in pain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੧੭
Raag Suhi Guru Nanak Dev
ਕਰੁ ਗਹਿ ਲੇਹੁ ਪ੍ਰੀਤਮ ਪ੍ਰਭ ਰਾਇਆ ॥੭॥
Kar Gehi Laehu Preetham Prabh Raeia ||7||
Please take my hand, O my Beloved Sovereign Lord God. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੧੮
Raag Suhi Guru Nanak Dev
ਭਣਤਿ ਨਾਨਕੁ ਸਹੁ ਹੈ ਭੀ ਹੋਸੀ ॥
Bhanath Naanak Sahu Hai Bhee Hosee ||
Prays Nanak, the Lord is, and shall always be.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੧੯
Raag Suhi Guru Nanak Dev
ਜੈ ਭਾਵੈ ਪਿਆਰਾ ਤੈ ਰਾਵੇਸੀ ॥੮॥੧॥
Jai Bhavai Piara Thai Ravaesee ||8||1||
She alone is ravished and enjoyed, with whom the Beloved Lord is pleased. ||8||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੨੦
Raag Suhi Guru Nanak Dev