Sathigur Buchun Thumuaare
ਸਤਿਗੁਰ ਬਚਨ ਤੁਮ੍ਾਰੇ ॥
in Section 'Amrit Buchan Sathgur Kee Bani' of Amrit Keertan Gutka.
ਰਾਗੁ ਆਸਾ ਮਹਲਾ ੫ ਘਰੁ ੧੩
Rag Asa Mehala 5 Ghar 13
Aasaa, Fifth Mehl, Thirteenth House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੮
Raag Asa Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੯
Raag Asa Guru Arjan Dev
ਸਤਿਗੁਰ ਬਚਨ ਤੁਮ੍ਹ੍ਹਾ ਰੇ ॥
Sathigur Bachan Thumharae ||
O True Guru, by Your Words,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੧੦
Raag Asa Guru Arjan Dev
ਨਿਰਗੁਣ ਨਿਸਤਾਰੇ ॥੧॥ ਰਹਾਉ ॥
Niragun Nisatharae ||1|| Rehao ||
Even the worthless have been saved. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੧੧
Raag Asa Guru Arjan Dev
ਮਹਾ ਬਿਖਾਦੀ ਦੁਸਟ ਅਪਵਾਦੀ ਤੇ ਪੁਨੀਤ ਸੰਗਾਰੇ ॥੧॥
Meha Bikhadhee Dhusatt Apavadhee Thae Puneeth Sangarae ||1||
Even the most argumentative, vicious and indecent people, have been purified in Your company. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੧੨
Raag Asa Guru Arjan Dev
ਜਨਮ ਭਵੰਤੇ ਨਰਕਿ ਪੜੰਤੇ ਤਿਨ੍ ਕੇ ਕੁਲ ਉਧਾਰੇ ॥੨॥
Janam Bhavanthae Narak Parranthae Thinh Kae Kul Oudhharae ||2||
Those who have wandered in reincarnation, and those who have been consigned to hell - even their families have been redeemed. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੧੩
Raag Asa Guru Arjan Dev
ਕੋਇ ਨ ਜਾਨੈ ਕੋਇ ਨ ਮਾਨੈ ਸੇ ਪਰਗਟੁ ਹਰਿ ਦੁਆਰੇ ॥੩॥
Koe N Janai Koe N Manai Sae Paragatt Har Dhuarae ||3||
Those whom no one knew, and those whom no one respected - even they have become famous and respected at the Court of the Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੧੪
Raag Asa Guru Arjan Dev
ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿਨੁ ਖਿਨੁ ਵਾਰੇ ॥੪॥੧॥੧੪੧॥
Kavan Oupama Dhaeo Kavan Vaddaee Naanak Khin Khin Varae ||4||1||141||
What praise, and what greatness should I attribute to You? Nanak is a sacrifice to You, each and every moment. ||4||1||141||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੧੫
Raag Asa Guru Arjan Dev