Sathigur Such Dhaathaar Hai Maanus Junum Amol Dhivaaei-aa
ਸਤਿਗੁਰੁ ਸਚੁ ਦਾਤਾਰੁ ਹੈ ਮਾਣਸ ਜਨਮੁ ਅਮੋਲੁ ਦਿਵਾਇਆ॥

This shabad is by Bhai Gurdas in Vaaran on Page 204
in Section 'Satgur Guni Nidhaan Heh' of Amrit Keertan Gutka.

ਸਤਿਗੁਰੁ ਸਚੁ ਦਾਤਾਰੁ ਹੈ ਮਾਣਸ ਜਨਮੁ ਅਮੋਲੁ ਦਿਵਾਇਆ॥

Sathigur Sach Dhathar Hai Manas Janam Amol Dhivaeia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੧
Vaaran Bhai Gurdas


ਮੂਹੁ ਅਖੀ ਨਕੁ ਕੰਨੁ ਕਰਿ ਹਥ ਪੈਰ ਦੇ ਚਲੈ ਚਲਾਇਆ॥

Moohu Akhee Nak Kann Kar Hathh Pair Dhae Chalai Chalaeia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੨
Vaaran Bhai Gurdas


ਭਾਉ ਭਗਤਿ ਉਪਦੇਸੁ ਕਰਿ ਨਾਮੁ ਦਾਨੁ ਇਸਨਾਨੁ ਦਿੜਾਇਆ॥

Bhao Bhagath Oupadhaes Kar Nam Dhan Eisanan Dhirraeia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੩
Vaaran Bhai Gurdas


ਅੰਮ੍ਰਿਤ ਵੇਲੈ ਨਾਵਣਾ ਗੁਰਮੁਖਿ ਜਪੁ ਗੁਰਮੰਤੁ ਜਪਾਇਆ॥

Anmrith Vaelai Navana Guramukh Jap Guramanth Japaeia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੪
Vaaran Bhai Gurdas


ਰਾਤਿ ਆਰਤੀ ਸੋਹਿਲਾ ਮਾਇਆ ਵਿਚਿ ਉਦਾਸੁ ਰਹਾਇਆ॥

Rath Arathee Sohila Maeia Vich Oudhas Rehaeia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੫
Vaaran Bhai Gurdas


ਮਿਠਾ ਬੋਲਣੁ ਨਿਵਿ ਚਲਣੁ ਹਥਹੁ ਦੇਇ ਆਪੁ ਗਣਾਇਆ॥

Mitha Bolan Niv Chalan Hathhahu Dhaee N Ap Ganaeia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੬
Vaaran Bhai Gurdas


ਚਾਰਿ ਪਦਾਰਥ ਪਿਛੈ ਲਾਇਆ ॥੪॥

Char Padharathh Pishhai Laeia ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੭
Vaaran Bhai Gurdas