Se Jun Saache Sudhaa Sudhaa Jinee Har Rus Peethaa
ਸੇ ਜਨ ਸਾਚੇ ਸਦਾ ਸਦਾ ਜਿਨੀ ਹਰਿ ਰਸੁ ਪੀਤਾ ॥

This shabad is by Guru Nanak Dev in Raag Raamkali on Page 999
in Section 'Kaaraj Sagal Savaaray' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੯ ਪੰ. ੧
Raag Raamkali Guru Nanak Dev


ਸੇ ਜਨ ਸਾਚੇ ਸਦਾ ਸਦਾ ਜਿਨੀ ਹਰਿ ਰਸੁ ਪੀਤਾ

Sae Jan Sachae Sadha Sadha Jinee Har Ras Peetha ||

They are true, forever true, who drink in the sublime essence of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੯ ਪੰ. ੨
Raag Raamkali Guru Nanak Dev


ਗੁਰਮੁਖਿ ਸਚਾ ਮਨਿ ਵਸੈ ਸਚੁ ਸਉਦਾ ਕੀਤਾ

Guramukh Sacha Man Vasai Sach Soudha Keetha ||

The True Lord abides in the mind of the Gurmukh; He strikes the true bargain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੯ ਪੰ. ੩
Raag Raamkali Guru Nanak Dev


ਸਭੁ ਕਿਛੁ ਘਰ ਹੀ ਮਾਹਿ ਹੈ ਵਡਭਾਗੀ ਲੀਤਾ

Sabh Kishh Ghar Hee Mahi Hai Vaddabhagee Leetha ||

Everything is in the home of the self within; only the very fortunate obtain it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੯ ਪੰ. ੪
Raag Raamkali Guru Nanak Dev


ਅੰਤਰਿ ਤ੍ਰਿਸਨਾ ਮਰਿ ਗਈ ਹਰਿ ਗੁਣ ਗਾਵੀਤਾ

Anthar Thrisana Mar Gee Har Gun Gaveetha ||

The hunger within is conquered and overcome, singing the Glorious Praises of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੯ ਪੰ. ੫
Raag Raamkali Guru Nanak Dev


ਆਪੇ ਮੇਲਿ ਮਿਲਾਇਅਨੁ ਆਪੇ ਦੇਇ ਬੁਝਾਈ ॥੧੮॥

Apae Mael Milaeian Apae Dhaee Bujhaee ||18||

He Himself unites in His Union; He Himself blesses them with understanding. ||18||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੯ ਪੰ. ੬
Raag Raamkali Guru Nanak Dev