Sehunsur Dhaan Dhe Eindhru Ro-aaei-aa
ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥

This shabad is by Guru Nanak Dev in Raag Raamkali on Page 467
in Section 'Har Ke Naam Binaa Dukh Pave' of Amrit Keertan Gutka.

ਸਲੋਕੁ ਮ:

Salok Ma 1 ||

Shalok, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੧੨
Raag Raamkali Guru Nanak Dev


ਸਹੰਸਰ ਦਾਨ ਦੇ ਇੰਦ੍ਰੁ ਰੋਆਇਆ

Sehansar Dhan Dhae Eindhra Roaeia ||

Branded with a thousand marks of disgrace, Indra cried in shame.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੧੩
Raag Raamkali Guru Nanak Dev


ਪਰਸ ਰਾਮੁ ਰੋਵੈ ਘਰਿ ਆਇਆ

Paras Ram Rovai Ghar Aeia ||

Paras Raam returned home crying.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੧੪
Raag Raamkali Guru Nanak Dev


ਅਜੈ ਸੁ ਰੋਵੈ ਭੀਖਿਆ ਖਾਇ

Ajai S Rovai Bheekhia Khae ||

Ajai cried and wept, when he was made to eat the manure he had given, pretending it was charity.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੧੫
Raag Raamkali Guru Nanak Dev


ਐਸੀ ਦਰਗਹ ਮਿਲੈ ਸਜਾਇ

Aisee Dharageh Milai Sajae ||

Such is the punishment received in the Court of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੧੬
Raag Raamkali Guru Nanak Dev


ਰੋਵੈ ਰਾਮੁ ਨਿਕਾਲਾ ਭਇਆ

Rovai Ram Nikala Bhaeia ||

Rama wept when he was sent into exile,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੧੭
Raag Raamkali Guru Nanak Dev


ਸੀਤਾ ਲਖਮਣੁ ਵਿਛੁੜਿ ਗਇਆ

Seetha Lakhaman Vishhurr Gaeia ||

And separated from Sita and Lakhshman.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੧੮
Raag Raamkali Guru Nanak Dev


ਰੋਵੈ ਦਹਸਿਰੁ ਲੰਕ ਗਵਾਇ ਜਿਨਿ ਸੀਤਾ ਆਦੀ ਡਉਰੂ ਵਾਇ

Rovai Dhehasir Lank Gavae || Jin Seetha Adhee Ddouroo Vae ||

The ten-headed Raawan, who stole away Sita with the beat of his tambourine, wept when he lost Sri Lanka.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੧੯
Raag Raamkali Guru Nanak Dev


ਰੋਵਹਿ ਪਾਂਡਵ ਭਏ ਮਜੂਰ ਜਿਨ ਕੈ ਸੁਆਮੀ ਰਹਤ ਹਦੂਰਿ

Rovehi Panddav Bheae Majoor || Jin Kai Suamee Rehath Hadhoor ||

The Paandavas once lived in the Presence of the Lord; they were made slaves, and wept.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੨੦
Raag Raamkali Guru Nanak Dev


ਰੋਵੈ ਜਨਮੇਜਾ ਖੁਇ ਗਇਆ

Rovai Janamaeja Khue Gaeia ||

Janmayjaa wept, that he had lost his way.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੨੧
Raag Raamkali Guru Nanak Dev


ਏਕੀ ਕਾਰਣਿ ਪਾਪੀ ਭਇਆ

Eaekee Karan Papee Bhaeia ||

One mistake, and he became a sinner.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੨੨
Raag Raamkali Guru Nanak Dev


ਰੋਵਹਿ ਸੇਖ ਮਸਾਇਕ ਪੀਰ

Rovehi Saekh Masaeik Peer ||

The Shaykhs, Pirs and spiritual teachers weep;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੨੩
Raag Raamkali Guru Nanak Dev


ਅੰਤਿ ਕਾਲਿ ਮਤੁ ਲਾਗੈ ਭੀੜ

Anth Kal Math Lagai Bheerr ||

At the very last instant, they suffer in agony.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੨੪
Raag Raamkali Guru Nanak Dev


ਰੋਵਹਿ ਰਾਜੇ ਕੰਨ ਪੜਾਇ

Rovehi Rajae Kann Parrae ||

The kings weep - their ears are cut;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੨੫
Raag Raamkali Guru Nanak Dev


ਘਰਿ ਘਰਿ ਮਾਗਹਿ ਭੀਖਿਆ ਜਾਇ

Ghar Ghar Magehi Bheekhia Jae ||

They go begging from house to house.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੨੬
Raag Raamkali Guru Nanak Dev


ਰੋਵਹਿ ਕਿਰਪਨ ਸੰਚਹਿ ਧਨੁ ਜਾਇ

Rovehi Kirapan Sanchehi Dhhan Jae ||

The miser weeps; he has to leave behind the wealth he has gathered.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੨੭
Raag Raamkali Guru Nanak Dev


ਪੰਡਿਤ ਰੋਵਹਿ ਗਿਆਨੁ ਗਵਾਇ

Panddith Rovehi Gian Gavae ||

The Pandit, the religious scholar, weeps when his learning is gone.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੨੮
Raag Raamkali Guru Nanak Dev


ਬਾਲੀ ਰੋਵੈ ਨਾਹਿ ਭਤਾਰੁ

Balee Rovai Nahi Bhathar ||

The young woman weeps because she has no husband.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੨੯
Raag Raamkali Guru Nanak Dev


ਨਾਨਕ ਦੁਖੀਆ ਸਭੁ ਸੰਸਾਰੁ

Naanak Dhukheea Sabh Sansar ||

O Nanak, the whole world is suffering.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੩੦
Raag Raamkali Guru Nanak Dev


ਮੰਨੇ ਨਾਉ ਸੋਈ ਜਿਣਿ ਜਾਇ

Mannae Nao Soee Jin Jae ||

He alone is victorious, who believes in the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੩੧
Raag Raamkali Guru Nanak Dev


ਅਉਰੀ ਕਰਮ ਲੇਖੈ ਲਾਇ ॥੧॥

Aouree Karam N Laekhai Lae ||1||

No other action is of any account. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੩੨
Raag Raamkali Guru Nanak Dev