Sevaa Thoree Maagun Buhuthaa
ਸੇਵਾ ਥੋਰੀ ਮਾਗਨੁ ਬਹੁਤਾ ॥
in Section 'Karnee Baajo Behsath Na Hoe' of Amrit Keertan Gutka.
ਸੂਹੀ ਮਹਲਾ ੫ ਘਰੁ ੩
Soohee Mehala 5 Ghar 3
Soohee, Fifth Mehl, Third House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੯
Raag Suhi Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੧੦
Raag Suhi Guru Arjan Dev
ਸੇਵਾ ਥੋਰੀ ਮਾਗਨੁ ਬਹੁਤਾ ॥
Saeva Thhoree Magan Bahutha ||
His service is insignificant, but his demands are very great.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੧੧
Raag Suhi Guru Arjan Dev
ਮਹਲੁ ਨ ਪਾਵੈ ਕਹਤੋ ਪਹੁਤਾ ॥੧॥
Mehal N Pavai Kehatho Pahutha ||1||
He does not obtain the Mansion of the Lord's Presence, but he says that he has arrived there||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੧੨
Raag Suhi Guru Arjan Dev
ਜੋ ਪ੍ਰਿਅ ਮਾਨੇ ਤਿਨ ਕੀ ਰੀਸਾ ॥
Jo Pria Manae Thin Kee Reesa ||
He competes with those who have been accepted by the Beloved Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੧੩
Raag Suhi Guru Arjan Dev
ਕੂੜੇ ਮੂਰਖ ਕੀ ਹਾਠੀਸਾ ॥੧॥ ਰਹਾਉ ॥
Koorrae Moorakh Kee Hatheesa ||1|| Rehao ||
This is how stubborn the false fool is! ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੧੪
Raag Suhi Guru Arjan Dev
ਭੇਖ ਦਿਖਾਵੈ ਸਚੁ ਨ ਕਮਾਵੈ ॥
Bhaekh Dhikhavai Sach N Kamavai ||
He wears religious robes, but he does not practice Truth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੧੫
Raag Suhi Guru Arjan Dev
ਕਹਤੋ ਮਹਲੀ ਨਿਕਟਿ ਨ ਆਵੈ ॥੨॥
Kehatho Mehalee Nikatt N Avai ||2||
He says that he has found the Mansion of the Lord's Presence, but he cannot even get near it. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੧੬
Raag Suhi Guru Arjan Dev
ਅਤੀਤੁ ਸਦਾਏ ਮਾਇਆ ਕਾ ਮਾਤਾ ॥
Atheeth Sadhaeae Maeia Ka Matha ||
He says that he is unattached, but he is intoxicated with Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੧੭
Raag Suhi Guru Arjan Dev
ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ ॥੩॥
Man Nehee Preeth Kehai Mukh Ratha ||3||
There is no love in his mind, and yet he says that he is imbued with the Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੧੮
Raag Suhi Guru Arjan Dev
ਕਹੁ ਨਾਨਕ ਪ੍ਰਭ ਬਿਨਉ ਸੁਨੀਜੈ ॥
Kahu Naanak Prabh Bino Suneejai ||
Says Nanak, hear my prayer, God:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੧੯
Raag Suhi Guru Arjan Dev
ਕੁਚਲੁ ਕਠੋਰੁ ਕਾਮੀ ਮੁਕਤੁ ਕੀਜੈ ॥੪॥
Kuchal Kathor Kamee Mukath Keejai ||4||
I am silly, stubborn and filled with sexual desire - please, liberate me! ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੨੦
Raag Suhi Guru Arjan Dev
ਦਰਸਨ ਦੇਖੇ ਕੀ ਵਡਿਆਈ ॥
Dharasan Dhaekhae Kee Vaddiaee ||
I gaze upon the glorious greatness of the Blessed Vision of Your Darshan.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੨੧
Raag Suhi Guru Arjan Dev
ਤੁਮ੍ ਸੁਖਦਾਤੇ ਪੁਰਖ ਸੁਭਾਈ ॥੧॥ ਰਹਾਉ ਦੂਜਾ ॥੧॥੭॥
Thumh Sukhadhathae Purakh Subhaee ||1|| Rehao Dhooja ||1||7||
You are the Giver of Peace, the Loving Primal Being. ||1||Second Pause||1||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੩ ਪੰ. ੨੨
Raag Suhi Guru Arjan Dev