Shudhumaarube Ko Thraas Dhekh Chor Na Thujuth Choree
ਛਧਮਾਰਬੇ ਕੋ ਤ੍ਰਾਸੁ ਦੇਖਿ ਚੋਰ ਨ ਤਜਤ ਚੋਰੀ॥

This shabad is by Bhai Gurdas in Vaaran on Page 702
in Section 'Satsangath Utham Satgur Keree' of Amrit Keertan Gutka.

ਛਧਮਾਰਬੇ ਕੋ ਤ੍ਰਾਸੁ ਦੇਖਿ ਚੋਰ ਤਜਤ ਚੋਰੀ॥

Shhadhhamarabae Ko Thras Dhaekh Chor N Thajath Choree||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੧
Vaaran Bhai Gurdas


ਬਟਵਾਰਾ ਬਟਵਾਰੀ ਸੰਗਿ ਹੁਇ ਤਕਤ ਹੈ

Battavara Battavaree Sang Hue Thakath Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੨
Vaaran Bhai Gurdas


ਬੇਸ੍ਵਾਰਤੁ ਬ੍ਰਿਥਾ ਭਏ ਮਨ ਮੈ ਨਾ ਸੰਕਾ ਮਾਨੈ॥

Baesvarath Brithha Bheae Man Mai Na Sanka Manai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੩
Vaaran Bhai Gurdas


ਜੁਆਰੀ ਸਰਬਸੁ ਹਾਰੇ ਸੈ ਥਕਤ ਹੈ

Juaree N Sarabas Harae Sai Thhakath Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੪
Vaaran Bhai Gurdas


ਅਮਲੀ ਅਮਲ ਤਜਤ ਜਿਉ ਧਿਕਾਰ ਕੀਏ॥

Amalee N Amal Thajath Jio Dhhikar Keeeae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੫
Vaaran Bhai Gurdas


ਦੋਖ ਦੁਖ ਲੋਗ ਬੇਦ ਸੁਨਤ ਛਕਤ ਹੈ

Dhokh Dhukh Log Baedh Sunath Shhakath Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੬
Vaaran Bhai Gurdas


ਅਧਮ ਅਸਾਧ ਸੰਗ ਛਾਡਤ ਅੰਗੀਕਾਰ

Adhham Asadhh Sang Shhaddath N Angeekara

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੭
Vaaran Bhai Gurdas


ਗੁਰਸਿਖ ਸਾਧਸੰਗ ਛਾਡਿ ਕਿਉ ਸਕਤ ਹੈ ॥੩੨੩॥

Gurasikh Sadhhasang Shhadd Kio Sakath Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੮
Vaaran Bhai Gurdas