So Aisaa Har Naam Dhi-aa-ee-ai Mun Mere Jo Subhunaa Oupar Hukum Chulaaee
ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ ਜੋ ਸਭਨਾ ਉਪਰਿ ਹੁਕਮੁ ਚਲਾਏ ॥
in Section 'Jap Man Satnam Sudha Satnam' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੧
Sri Raag Guru Arjan Dev
ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ ਜੋ ਸਭਨਾ ਉਪਰਿ ਹੁਕਮੁ ਚਲਾਏ ॥
So Aisa Har Nam Dhhiaeeai Man Maerae Jo Sabhana Oupar Hukam Chalaeae ||
Meditate on that Name of the Lord, O my mind, whose Command rules over all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੨
Sri Raag Guru Arjan Dev
ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੋ ਅੰਤੀ ਅਉਸਰਿ ਲਏ ਛਡਾਏ ॥
So Aisa Har Nam Japeeai Man Maerae Jo Anthee Aousar Leae Shhaddaeae ||
Chant that Name of the Lord, O my mind, which will save you at the very last moment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੩
Sri Raag Guru Arjan Dev
ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ ॥
So Aisa Har Nam Japeeai Man Maerae J Man Kee Thrisana Sabh Bhukh Gavaeae ||
Chant that Name of the Lord, O my mind, which shall drive out all hunger and desire from your mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੪
Sri Raag Guru Arjan Dev
ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ॥
So Guramukh Nam Japia Vaddabhagee Thin Nindhak Dhusatt Sabh Pairee Paeae ||
Very fortunate and blessed is that Gurmukh who chants the Naam; it shall bring all slanderers and wicked enemies to fall at his feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੫
Sri Raag Guru Arjan Dev
ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥੧੫॥
Naanak Nam Aradhh Sabhana Thae Vadda Sabh Navai Agai An Nivaeae ||15||
O Nanak, worship and adore the Naam, the Greatest Name of all, before which all come and bow. ||15||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੬
Sri Raag Guru Arjan Dev