Sohaagunee Sudhaa Mukh Oujulaa Gur Kai Sehaj Subhaae
ਸੋਹਾਗਣੀ ਸਦਾ ਮੁਖੁ ਉਜਲਾ ਗੁਰ ਕੈ ਸਹਜਿ ਸੁਭਾਇ ॥
in Section 'Sube Kanthai Rutheeaa Meh Duhagun Keth' of Amrit Keertan Gutka.
ਵਡਹੰਸੁ ਮਹਲਾ ੩ ॥
Vaddehans Mehala 3 ||
Wadahans, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੪ ਪੰ. ੨੧
Raag Vadhans Guru Amar Das
ਸੋਹਾਗਣੀ ਸਦਾ ਮੁਖੁ ਉਜਲਾ ਗੁਰ ਕੈ ਸਹਜਿ ਸੁਭਾਇ ॥
Sohaganee Sadha Mukh Oujala Gur Kai Sehaj Subhae ||
The faces of the happy soul-brides are radiant forever; through the Guru, they are peacefully poised.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੪ ਪੰ. ੨੨
Raag Vadhans Guru Amar Das
ਸਦਾ ਪਿਰੁ ਰਾਵਹਿ ਆਪਣਾ ਵਿਚਹੁ ਆਪੁ ਗਵਾਇ ॥੧॥
Sadha Pir Ravehi Apana Vichahu Ap Gavae ||1||
They enjoy their Husband Lord constantly, eradicating their ego from within. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੪ ਪੰ. ੨੩
Raag Vadhans Guru Amar Das
ਮੇਰੇ ਮਨ ਤੂ ਹਰਿ ਹਰਿ ਨਾਮੁ ਧਿਆਇ ॥
Maerae Man Thoo Har Har Nam Dhhiae ||
O my mind, meditate on the Name of the Lord, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੪ ਪੰ. ੨੪
Raag Vadhans Guru Amar Das
ਸਤਗੁਰਿ ਮੋ ਕਉ ਹਰਿ ਦੀਆ ਬੁਝਾਇ ॥੧॥ ਰਹਾਉ ॥
Sathagur Mo Ko Har Dheea Bujhae ||1|| Rehao ||
The True Guru has led me to understand the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੪ ਪੰ. ੨੫
Raag Vadhans Guru Amar Das
ਦੋਹਾਗਣੀ ਖਰੀਆ ਬਿਲਲਾਦੀਆ ਤਿਨਾ ਮਹਲੁ ਨ ਪਾਇ ॥
Dhohaganee Khareea Bilaladheea Thina Mehal N Pae ||
The abandoned brides cry out in their suffering; they do not attain the Mansion of the Lord's Presence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੪ ਪੰ. ੨੬
Raag Vadhans Guru Amar Das
ਦੂਜੈ ਭਾਇ ਕਰੂਪੀ ਦੂਖੁ ਪਾਵਹਿ ਆਗੈ ਜਾਇ ॥੨॥
Dhoojai Bhae Karoopee Dhookh Pavehi Agai Jae ||2||
In the love of duality, they appear so ugly; they suffer in pain as they go to the world beyond. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੪ ਪੰ. ੨੭
Raag Vadhans Guru Amar Das
ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮੁ ਵਸਾਇ ॥
Gunavanthee Nith Gun Ravai Hiradhai Nam Vasae ||
The virtuous soul-bride constantly chants the Glorious Praises of the Lord; she enshrines the Naam, the Name of the Lord, within her heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੪ ਪੰ. ੨੮
Raag Vadhans Guru Amar Das
ਅਉਗਣਵੰਤੀ ਕਾਮਣੀ ਦੁਖੁ ਲਾਗੈ ਬਿਲਲਾਇ ॥੩॥
Aouganavanthee Kamanee Dhukh Lagai Bilalae ||3||
The unvirtuous woman suffers, and cries out in pain. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੪ ਪੰ. ੨੯
Raag Vadhans Guru Amar Das
ਸਭਨਾ ਕਾ ਭਤਾਰੁ ਏਕੁ ਹੈ ਸੁਆਮੀ ਕਹਣਾ ਕਿਛੂ ਨ ਜਾਇ ॥
Sabhana Ka Bhathar Eaek Hai Suamee Kehana Kishhoo N Jae ||
The One Lord and Master is the Husband Lord of all; His Praises cannot be expressed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੪ ਪੰ. ੩੦
Raag Vadhans Guru Amar Das
ਨਾਨਕ ਆਪੇ ਵੇਕ ਕੀਤਿਅਨੁ ਨਾਮੇ ਲਇਅਨੁ ਲਾਇ ॥੪॥੪॥
Naanak Apae Vaek Keethian Namae Laeian Lae ||4||4||
O Nanak, He has separated some from Himself, while others are to His Name. ||4||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੪ ਪੰ. ੩੧
Raag Vadhans Guru Amar Das