Sookh Sehuj Aanudh Ghunaa Har Keeruthun Gaao
ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ ॥
in Section 'Kaaraj Sagal Savaaray' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੧
Raag Asa Guru Arjan Dev
ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ ॥
Sookh Sehaj Anadh Ghana Har Keerathan Gao ||
Peace, celestial poise and absolute bliss are obtained, singing the Kirtan of the Lord's Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੨
Raag Asa Guru Arjan Dev
ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ ॥੧॥
Gareh Nivarae Sathiguroo Dhae Apana Nao ||1||
Bestowing His Name, the True Guru removes the evil omens. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੩
Raag Asa Guru Arjan Dev
ਬਲਿਹਾਰੀ ਗੁਰ ਆਪਣੇ ਸਦ ਸਦ ਬਲਿ ਜਾਉ ॥
Baliharee Gur Apanae Sadh Sadh Bal Jao ||
I am a sacrifice to my Guru; forever and ever, I am a sacrifice to Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੪
Raag Asa Guru Arjan Dev
ਗੁਰੂ ਵਿਟਹੁ ਹਉ ਵਾਰਿਆ ਜਿਸੁ ਮਿਲਿ ਸਚੁ ਸੁਆਉ ॥੧॥ ਰਹਾਉ ॥
Guroo Vittahu Ho Varia Jis Mil Sach Suao ||1|| Rehao ||
I am a sacrifice to the Guru; meeting Him, I am absorbed into the True Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੫
Raag Asa Guru Arjan Dev
ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥
Sagun Apasagun This Ko Lagehi Jis Cheeth N Avai ||
Good omens and bad omens affect those who do not keep the Lord in the mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੬
Raag Asa Guru Arjan Dev
ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ ॥੨॥
This Jam Naerr N Avee Jo Har Prabh Bhavai ||2||
The Messenger of Death does not approach those who are pleasing to the Lord God. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੭
Raag Asa Guru Arjan Dev
ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ ॥
Punn Dhan Jap Thap Jaethae Sabh Oopar Nam ||
Donations to charity, meditation and penance - above all of them is the Naam.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੮
Raag Asa Guru Arjan Dev
ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ ॥੩॥
Har Har Rasana Jo Japai This Pooran Kam ||3||
One who chants with his tongue the Name of the Lord, Har, Har - his works are brought to perfect completion. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੯
Raag Asa Guru Arjan Dev
ਭੈ ਬਿਨਸੇ ਭ੍ਰਮ ਮੋਹ ਗਏ ਕੋ ਦਿਸੈ ਨ ਬੀਆ ॥
Bhai Binasae Bhram Moh Geae Ko Dhisai N Beea ||
His fears are removed, and his doubts and attachments are gone; he sees none other than God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੧੦
Raag Asa Guru Arjan Dev
ਨਾਨਕ ਰਾਖੇ ਪਾਰਬ੍ਰਹਮਿ ਫਿਰਿ ਦੂਖੁ ਨ ਥੀਆ ॥੪॥੧੮॥੧੨੦॥
Naanak Rakhae Parabreham Fir Dhookh N Thheea ||4||18||120||
O Nanak, the Supreme Lord God preserves him, and no pain or sorrow afflicts him any longer. ||4||18||120||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੧੧
Raag Asa Guru Arjan Dev