Subh Vadi-aa-ee-aa Har Naam Vich Har Gurumukh Dhi-aa-ee-ai
ਸਭ ਵਡਿਆਈਆ ਹਰਿ ਨਾਮ ਵਿਚਿ ਹਰਿ ਗੁਰਮੁਖਿ ਧਿਆਈਐ ॥
in Section 'Har Ka Simran Jo Kure' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੬ ਪੰ. ੧
Raag Bilaaval Guru Amar Das
ਸਭ ਵਡਿਆਈਆ ਹਰਿ ਨਾਮ ਵਿਚਿ ਹਰਿ ਗੁਰਮੁਖਿ ਧਿਆਈਐ ॥
Sabh Vaddiaeea Har Nam Vich Har Guramukh Dhhiaeeai ||
All glorious greatness is in the Name of the Lord; as Gurmukh, meditate on the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੬ ਪੰ. ੨
Raag Bilaaval Guru Amar Das
ਜਿ ਵਸਤੁ ਮੰਗੀਐ ਸਾਈ ਪਾਈਐ ਜੇ ਨਾਮਿ ਚਿਤੁ ਲਾਈਐ ॥
J Vasath Mangeeai Saee Paeeai Jae Nam Chith Laeeai ||
One obtains all that he asks for, if he keeps his consciousness focused on the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੬ ਪੰ. ੩
Raag Bilaaval Guru Amar Das
ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ ਤਾ ਸਰਬ ਸੁਖੁ ਪਾਈਐ ॥
Guhaj Gal Jeea Kee Keechai Sathiguroo Pas Tha Sarab Sukh Paeeai ||
If he tells the secrets of his soul to the True Guru, then he finds absolute peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੬ ਪੰ. ੪
Raag Bilaaval Guru Amar Das
ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ ॥
Gur Poora Har Oupadhaes Dhaee Sabh Bhukh Lehi Jaeeai ||
When the Perfect Guru bestows the Lord's Teachings, then all hunger departs.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੬ ਪੰ. ੫
Raag Bilaaval Guru Amar Das
ਜਿਸੁ ਪੂਰਬਿ ਹੋਵੈ ਲਿਖਿਆ ਸੋ ਹਰਿ ਗੁਣ ਗਾਈਐ ॥੩॥
Jis Poorab Hovai Likhia So Har Gun Gaeeai ||3||
One who is blessed with such pre-ordained destiny, sings the Glorious Praises of the Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੬ ਪੰ. ੬
Raag Bilaaval Guru Amar Das