Subhe Gulaa Visurun Eiko Visar Na Jaao
ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ ॥

This shabad is by Guru Arjan Dev in Sri Raag on Page 376
in Section 'Jap Man Satnam Sudha Satnam' of Amrit Keertan Gutka.

ਸਿਰੀਰਾਗੁ ਮਹਲਾ

Sireerag Mehala 5 ||

Sriraag, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੧
Sri Raag Guru Arjan Dev


ਸਭੇ ਗਲਾ ਵਿਸਰਨੁ ਇਕੋ ਵਿਸਰਿ ਜਾਉ

Sabhae Gala Visaran Eiko Visar N Jao ||

Let me forget everything, but let me not forget the One Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੨
Sri Raag Guru Arjan Dev


ਧੰਧਾ ਸਭੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ

Dhhandhha Sabh Jalae Kai Gur Nam Dheea Sach Suao ||

All my evil pursuits have been burnt away; the Guru has blessed me with the Naam, the true object of life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੩
Sri Raag Guru Arjan Dev


ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ

Asa Sabhae Lahi Kai Eika As Kamao ||

Give up all other hopes, and rely on the One Hope.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੪
Sri Raag Guru Arjan Dev


ਜਿਨੀ ਸਤਿਗੁਰੁ ਸੇਵਿਆ ਤਿਨ ਅਗੈ ਮਿਲਿਆ ਥਾਉ ॥੧॥

Jinee Sathigur Saevia Thin Agai Milia Thhao ||1||

Those who serve the True Guru receive a place in the world hereafter. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੫
Sri Raag Guru Arjan Dev


ਮਨ ਮੇਰੇ ਕਰਤੇ ਨੋ ਸਾਲਾਹਿ

Man Maerae Karathae No Salahi ||

O my mind, praise the Creator.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੬
Sri Raag Guru Arjan Dev


ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ ॥੧॥ ਰਹਾਉ

Sabhae Shhadd Sianapa Gur Kee Pairee Pahi ||1|| Rehao ||

Give up all your clever tricks, and fall at the Feet of the Guru. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੭
Sri Raag Guru Arjan Dev


ਦੁਖ ਭੁਖ ਨਹ ਵਿਆਪਈ ਜੇ ਸੁਖਦਾਤਾ ਮਨਿ ਹੋਇ

Dhukh Bhukh Neh Viapee Jae Sukhadhatha Man Hoe ||

Pain and hunger shall not oppress you, if the Giver of Peace comes into your mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੮
Sri Raag Guru Arjan Dev


ਕਿਤ ਹੀ ਕੰਮਿ ਛਿਜੀਐ ਜਾ ਹਿਰਦੈ ਸਚਾ ਸੋਇ

Kith Hee Kanm N Shhijeeai Ja Hiradhai Sacha Soe ||

No undertaking shall fail, when the True Lord is always in your heart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੯
Sri Raag Guru Arjan Dev


ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਸਕੈ ਕੋਇ

Jis Thoon Rakhehi Hathh Dhae This Mar N Sakai Koe ||

No one can kill that one unto whom You, Lord, give Your Hand and protect.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੧੦
Sri Raag Guru Arjan Dev


ਸੁਖਦਾਤਾ ਗੁਰੁ ਸੇਵੀਐ ਸਭਿ ਅਵਗਣ ਕਢੈ ਧੋਇ ॥੨॥

Sukhadhatha Gur Saeveeai Sabh Avagan Kadtai Dhhoe ||2||

Serve the Guru, the Giver of Peace; He shall remove and wash off all your faults. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੧੧
Sri Raag Guru Arjan Dev


ਸੇਵਾ ਮੰਗੈ ਸੇਵਕੋ ਲਾਈਆਂ ਅਪੁਨੀ ਸੇਵ

Saeva Mangai Saevako Laeeaan Apunee Saev ||

Your servant begs to serve those who are enjoined to Your service.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੧੨
Sri Raag Guru Arjan Dev


ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ

Sadhhoo Sang Masakathae Thoothai Pava Dhaev ||

The opportunity to work hard serving the Saadh Sangat is obtained, when the Divine Lord is pleased.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੧੩
Sri Raag Guru Arjan Dev


ਸਭੁ ਕਿਛੁ ਵਸਗਤਿ ਸਾਹਿਬੈ ਆਪੇ ਕਰਣ ਕਰੇਵ

Sabh Kishh Vasagath Sahibai Apae Karan Karaev ||

Everything is in the Hands of our Lord and Master; He Himself is the Doer of deeds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੧੪
Sri Raag Guru Arjan Dev


ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ॥੩॥

Sathigur Kai Baliharanai Manasa Sabh Pooraev ||3||

I am a sacrifice to the True Guru, who fulfills all hopes and desires. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੧੫
Sri Raag Guru Arjan Dev


ਇਕੋ ਦਿਸੈ ਸਜਣੋ ਇਕੋ ਭਾਈ ਮੀਤੁ

Eiko Dhisai Sajano Eiko Bhaee Meeth ||

The One appears to be my Companion; the One is my Brother and Friend.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੧੬
Sri Raag Guru Arjan Dev


ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ

Eikasai Dhee Samagaree Eikasai Dhee Hai Reeth ||

The elements and the components are all made by the One; they are held in their order by the One.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੧੭
Sri Raag Guru Arjan Dev


ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ ਚੀਤੁ

Eikas Sio Man Mania Tha Hoa Nihachal Cheeth ||

When the mind accepts, and is satisfied with the One, then the consciousness becomes steady and stable.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੧੮
Sri Raag Guru Arjan Dev


ਸਚੁ ਖਾਣਾ ਸਚੁ ਪੈਨਣਾ ਟੇਕ ਨਾਨਕ ਸਚੁ ਕੀਤੁ ॥੪॥੫॥੭੫॥

Sach Khana Sach Painana Ttaek Naanak Sach Keeth ||4||5||75||

Then, one's food is the True Name, one's garments are the True Name, and one's Support, O Nanak, is the True Name. ||4||5||75||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੬ ਪੰ. ੧੯
Sri Raag Guru Arjan Dev