Subhehoo Ko Rus Har Ho 1 Rehaao
ਸਭਹੂ ਕੋ ਰਸੁ ਹਰਿ ਹੋ ॥੧॥ ਰਹਾਉ ॥

This shabad is by Guru Arjan Dev in Raag Gauri on Page 455
in Section 'Har Namee Tul Na Pujee' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੧੦
Raag Gauri Guru Arjan Dev


ਸਭਹੂ ਕੋ ਰਸੁ ਹਰਿ ਹੋ ॥੧॥ ਰਹਾਉ

Sabhehoo Ko Ras Har Ho ||1|| Rehao ||

The Lord is the essence of all. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੧੧
Raag Gauri Guru Arjan Dev


ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ

Kahoo Jog Kahoo Bhog Kahoo Gian Kahoo Dhhian ||

Some practice Yoga, some indulge in pleasures; some live in spiritual wisdom, some live in meditation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੧੨
Raag Gauri Guru Arjan Dev


ਕਾਹੂ ਹੋ ਡੰਡ ਧਰਿ ਹੋ ॥੧॥

Kahoo Ho Ddandd Dhhar Ho ||1||

Some are bearers of the staff. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੧੩
Raag Gauri Guru Arjan Dev


ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ

Kahoo Jap Kahoo Thap Kahoo Pooja Hom Naem ||

Some chant in meditation, some practice deep, austere meditation; some worship Him in adoration, some practice daily rituals.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੧੪
Raag Gauri Guru Arjan Dev


ਕਾਹੂ ਹੋ ਗਉਨੁ ਕਰਿ ਹੋ ॥੨॥

Kahoo Ho Goun Kar Ho ||2||

Some live the life of a wanderer. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੧੫
Raag Gauri Guru Arjan Dev


ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ

Kahoo Theer Kahoo Neer Kahoo Baedh Beechar ||

Some live by the shore, some live on the water; some study the Vedas.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੧੬
Raag Gauri Guru Arjan Dev


ਨਾਨਕਾ ਭਗਤਿ ਪ੍ਰਿਅ ਹੋ ॥੩॥੨॥੧੫੫॥

Naanaka Bhagath Pria Ho ||3||2||155||

Nanak loves to worship the Lord. ||3||2||155||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੫ ਪੰ. ੧੭
Raag Gauri Guru Arjan Dev