Such Suchaa Subh Dhoo Vudaa Hai So Lee Jis Sathigur Tike
ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ ॥

This shabad is by Guru Ram Das in Raag Gauri on Page 959
in Section 'Kaaraj Sagal Savaaray' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੨੪
Raag Gauri Guru Ram Das


ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ

Sach Sacha Sabh Dhoo Vadda Hai So Leae Jis Sathigur Ttikae ||

The True Lord is truly the greatest of all; he alone obtains Him, who is anointed by the Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੨੫
Raag Gauri Guru Ram Das


ਸੋ ਸਤਿਗੁਰੁ ਜਿ ਸਚੁ ਧਿਆਇਦਾ ਸਚੁ ਸਚਾ ਸਤਿਗੁਰੁ ਇਕੇ

So Sathigur J Sach Dhhiaeidha Sach Sacha Sathigur Eikae ||

He is the True Guru, who meditates on the True Lord. The True Lord and the True Guru are truly One.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੨੬
Raag Gauri Guru Ram Das


ਸੋਈ ਸਤਿਗੁਰੁ ਪੁਰਖੁ ਹੈ ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ

Soee Sathigur Purakh Hai Jin Panjae Dhooth Keethae Vas Shhikae ||

He is the True Guru, the Primal Being, who has totally conquered his five passions.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੨੭
Raag Gauri Guru Ram Das


ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ

J Bin Sathigur Saevae Ap Ganaeidhae Thin Andhar Koorr Fitt Fitt Muh Fikae ||

One who does not serve the True Guru, and who praises himself, is filled with falsehood within. Cursed, cursed is his ugly face.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੨੮
Raag Gauri Guru Ram Das


ਓਇ ਬੋਲੇ ਕਿਸੈ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ ॥੮॥

Oue Bolae Kisai N Bhavanee Muh Kalae Sathigur Thae Chukae ||8||

His words are not pleasing to anyone; his face is blackened, and he is separated from the True Guru. ||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੯ ਪੰ. ੨੯
Raag Gauri Guru Ram Das