Suchaa Saahib Eek Thoon Jin Sucho Such Vuruthaaei-aa
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥
in Section 'Aasaa Kee Vaar' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੩੫
Raag Asa Guru Nanak Dev
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥
Sacha Sahib Eaek Thoon Jin Sacho Sach Varathaeia ||
You alone are the True Lord. The Truth of Truths is pervading everywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੩੬
Raag Asa Guru Nanak Dev
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ਹ੍ਹੀ ਸਚੁ ਕਮਾਇਆ ॥
Jis Thoon Dhaehi This Milai Sach Tha Thinhee Sach Kamaeia ||
He alone receives the Truth, unto whom You give it; then, he practices Truth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੩੭
Raag Asa Guru Nanak Dev
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ ਕੈ ਹਿਰਦੈ ਸਚੁ ਵਸਾਇਆ ॥
Sathigur Miliai Sach Paeia Jinh Kai Hiradhai Sach Vasaeia ||
Meeting the True Guru, Truth is found. In His Heart, Truth is abiding.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੩੮
Raag Asa Guru Nanak Dev
ਮੂਰਖ ਸਚੁ ਨ ਜਾਣਨ੍ਹ੍ਹੀ ਮਨਮੁਖੀ ਜਨਮੁ ਗਵਾਇਆ ॥
Moorakh Sach N Jananhee Manamukhee Janam Gavaeia ||
The fools do not know the Truth. The self-willed manmukhs waste their lives away in vain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੩੯
Raag Asa Guru Nanak Dev
ਵਿਚਿ ਦੁਨੀਆ ਕਾਹੇ ਆਇਆ ॥੮॥
Vich Dhuneea Kahae Aeia ||8||
Why have they even come into the world? ||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੪੦
Raag Asa Guru Nanak Dev