Suche Ruthe Se Nirumule Sudhaa Suchee Soe
ਸਚੇ ਰਤੇ ਸੇ ਨਿਰਮਲੇ ਸਦਾ ਸਚੀ ਸੋਇ ॥
in Section 'Har Nam Har Rang He' of Amrit Keertan Gutka.
ਆਸਾ ਮਹਲਾ ੩ ॥
Asa Mehala 3 ||
Aasaa, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੧੦
Raag Asa Guru Amar Das
ਸਚੇ ਰਤੇ ਸੇ ਨਿਰਮਲੇ ਸਦਾ ਸਚੀ ਸੋਇ ॥
Sachae Rathae Sae Niramalae Sadha Sachee Soe ||
Those who are imbued with the True Lord are spotless and pure; their reputation is forever true.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੧੧
Raag Asa Guru Amar Das
ਐਥੈ ਘਰਿ ਘਰਿ ਜਾਪਦੇ ਆਗੈ ਜੁਗਿ ਜੁਗਿ ਪਰਗਟੁ ਹੋਇ ॥੧॥
Aithhai Ghar Ghar Japadhae Agai Jug Jug Paragatt Hoe ||1||
Here, they are known in each and every home, and hereafter, they are famous throughout the ages. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੧੨
Raag Asa Guru Amar Das
ਏ ਮਨ ਰੂੜ੍ੇ ਰੰਗੁਲੇ ਤੂੰ ਸਚਾ ਰੰਗੁ ਚੜਾਇ ॥
Eae Man Roorrhae Rangulae Thoon Sacha Rang Charrae ||
O beauteous and joyful mind, imbue yourself with your true color.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੧੩
Raag Asa Guru Amar Das
ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥੧॥ ਰਹਾਉ ॥
Roorree Banee Jae Rapai Na Eihu Rang Lehai N Jae ||1|| Rehao ||
If you imbue yourself with the Beauteous Word of the Guru's Bani, then this color shall never fade away. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੧੪
Raag Asa Guru Amar Das
ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥
Ham Neech Mailae Ath Abhimanee Dhoojai Bhae Vikar ||
I am lowly, filthy, and totally egotistical; I am attached to the corruption of duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੧੫
Raag Asa Guru Amar Das
ਗੁਰਿ ਪਾਰਸਿ ਮਿਲਿਐ ਕੰਚਨੁ ਹੋਏ ਨਿਰਮਲ ਜੋਤਿ ਅਪਾਰ ॥੨॥
Gur Paras Miliai Kanchan Hoeae Niramal Joth Apar ||2||
But meeting with the Guru, the Philosopher's Stone, I am transformed into gold; I am blended with the Pure Light of the Infinite Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੧੬
Raag Asa Guru Amar Das
ਬਿਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ ਚੜਾਉ ॥
Bin Gur Koe N Rangeeai Gur Miliai Rang Charrao ||
Without the Guru, no one is imbued with the color of the Lord's Love; meeting with the Guru, this color is applied.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੧੭
Raag Asa Guru Amar Das
ਗੁਰ ਕੈ ਭੈ ਭਾਇ ਜੋ ਰਤੇ ਸਿਫਤੀ ਸਚਿ ਸਮਾਉ ॥੩॥
Gur Kai Bhai Bhae Jo Rathae Sifathee Sach Samao ||3||
Those who are imbued with the Fear, and the Love of the Guru, are absorbed in the Praise of the True Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੧੮
Raag Asa Guru Amar Das
ਭੈ ਬਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ ਹੋਇ ॥
Bhai Bin Lag N Lagee Na Man Niramal Hoe ||
Without fear, the cloth is not dyed, and the mind is not rendered pure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੧੯
Raag Asa Guru Amar Das
ਬਿਨੁ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਇ ॥੪॥
Bin Bhai Karam Kamavanae Jhoothae Thao N Koe ||4||
Without fear, the performance of rituals is false, and one finds no place of rest. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੨੦
Raag Asa Guru Amar Das
ਜਿਸ ਨੋ ਆਪੇ ਰੰਗੇ ਸੁ ਰਪਸੀ ਸਤਸੰਗਤਿ ਮਿਲਾਇ ॥
Jis No Apae Rangae S Rapasee Sathasangath Milae ||
Only those whom the Lord imbues, are so imbued; they join the Sat Sangat, the True Congregation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੨੧
Raag Asa Guru Amar Das
ਪੂਰੇ ਗੁਰ ਤੇ ਸਤਸੰਗਤਿ ਊਪਜੈ ਸਹਜੇ ਸਚਿ ਸੁਭਾਇ ॥੫॥
Poorae Gur Thae Sathasangath Oopajai Sehajae Sach Subhae ||5||
From the Perfect Guru, the Sat Sangat emanates, and one easily merges into the Love of the True One. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੨੨
Raag Asa Guru Amar Das
ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥
Bin Sangathee Sabh Aisae Rehehi Jaisae Pas Dtor ||
Without the Sangat, the Company of the Holy, all remain like beasts and animals.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੨੩
Raag Asa Guru Amar Das
ਜਿਨ੍ਹ੍ਹਿ ਕੀਤੇ ਤਿਸੈ ਨ ਜਾਣਨ੍ਹ੍ਹੀ ਬਿਨੁ ਨਾਵੈ ਸਭਿ ਚੋਰ ॥੬॥
Jinih Keethae Thisai N Jananhee Bin Navai Sabh Chor ||6||
They do not know the One who created them; without the Name, all are thieves. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੨੪
Raag Asa Guru Amar Das
ਇਕਿ ਗੁਣ ਵਿਹਾਝਹਿ ਅਉਗਣ ਵਿਕਣਹਿ ਗੁਰ ਕੈ ਸਹਜਿ ਸੁਭਾਇ ॥
Eik Gun Vihajhehi Aougan Vikanehi Gur Kai Sehaj Subhae ||
Some purchase merits and sell off their demerits; through the Guru, they obtain peace and poise.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੨੫
Raag Asa Guru Amar Das
ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰਿ ਆਇ ॥੭॥
Gur Saeva Thae Nao Paeia Vutha Andhar Ae ||7||
Serving the Guru, they obtain the Name, which comes to dwell deep within. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੨੬
Raag Asa Guru Amar Das
ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥
Sabhana Ka Dhatha Eaek Hai Sir Dhhandhhai Lae ||
The One Lord is the Giver of all; He assigns tasks to each and every person.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੨੭
Raag Asa Guru Amar Das
ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ ॥੮॥੯॥੩੧॥
Naanak Namae Lae Savarian Sabadhae Leae Milae ||8||9||31||
O Nanak, the Lord embellishes us with the Name; attached to the Word of the Shabad, we are merged into Him. ||8||9||31||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੨ ਪੰ. ੨੮
Raag Asa Guru Amar Das