Sudh Balihaaree Thinaa J Sunuthe Har Kuthaa
ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰਿ ਕਥਾ ॥

This shabad is by Guru Arjan Dev in Raag Jaitsiri on Page 389
in Section 'Mil Mil Sukhee Har Kuthaa Suneeya' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੧
Raag Jaitsiri Guru Arjan Dev


ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰਿ ਕਥਾ

Sadh Baliharee Thina J Sunathae Har Kathha ||

I am forever a sacrifice to those who listen to the sermon of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੨
Raag Jaitsiri Guru Arjan Dev


ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ

Poorae Thae Paradhhan Nivavehi Prabh Mathha ||

Those who bow their heads before God are perfect and distinguished.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੩
Raag Jaitsiri Guru Arjan Dev


ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ

Har Jas Likhehi Baeanth Sohehi Sae Hathha ||

Those hands, which write the Praises of the infinite Lord are beautiful.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੪
Raag Jaitsiri Guru Arjan Dev


ਚਰਨ ਪੁਨੀਤ ਪਵਿਤ੍ਰ ਚਾਲਹਿ ਪ੍ਰਭ ਪਥਾ

Charan Puneeth Pavithr Chalehi Prabh Pathha ||

Those feet which walk on God's Path are pure and holy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੫
Raag Jaitsiri Guru Arjan Dev


ਸੰਤਾਂ ਸੰਗਿ ਉਧਾਰੁ ਸਗਲਾ ਦੁਖੁ ਲਥਾ ॥੧੪॥

Santhan Sang Oudhhar Sagala Dhukh Lathha ||14||

In the Society of the Saints, they are emancipated; all their sorrows depart. ||14||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੬
Raag Jaitsiri Guru Arjan Dev