Suful Junumu Dhunn Aaj Ko Dhivus Rain
ਸਫਲ ਜਨਮ, ਧੰਨ ਆਜ ਕੋ ਦਿਵਸ ਰੈਨਿ ॥
in Section 'Maanas Outhar Dhaar Dars Dekhae He' of Amrit Keertan Gutka.
ਸਫਲ ਜਨਮ, ਧੰਨ ਆਜ ਕੋ ਦਿਵਸ ਰੈਨਿ ॥
Safal Janama Dhhann Aj Ko Dhivas Rain ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੫੭
Kabit Savaiye Bhai Gurdas
ਪਹਰ, ਮਹੂਰਤ, ਘਰੀ ਅਉ ਪਲ ਪਾਏ ਹੈਂ ॥
Pehara Mehooratha Gharee Ao Pal Paeae Hain ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੫੮
Kabit Savaiye Bhai Gurdas
ਸਫਲ ਸਿੰਗਾਰ ਚਾਰ ਸਿਹਜਾ ਸੰਜੋਗ ਭੋਗ ॥
Safal Singar Char Sihaja Sanjog Bhog ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੫੯
Kabit Savaiye Bhai Gurdas
ਆਂਗਨ ਮੰਦਰ ਅਤਿ ਸੁੰਦਰ ਸੁਹਾਏ ਹੈਂ ॥
Aangan Mandhar Ath Sundhar Suhaeae Hain ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੬੦
Kabit Savaiye Bhai Gurdas
ਜਗਮਗ ਜੋਤਿ ਸੋਭਾ ਕੀਰਤਿ ਪ੍ਰਤਾਪ ਛਬਿ
Jagamag Joth Sobha Keerath Prathap Shhabi
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੬੧
Kabit Savaiye Bhai Gurdas
ਆਨਦ ਸਹਜਿ ਸੁਖ ਸਾਗਰ ਬਢਾਏ ਹੈਂ ॥
Anadh Sehaj Sukh Sagar Badtaeae Hain ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੬੨
Kabit Savaiye Bhai Gurdas
ਅਰਥ ਧਰਮ ਕਾਮ ਮੋਖ ਨਿਹਕਾਮ ਨਾਮੁ
Arathh Dhharam Kam Mokh Nihakam Namu
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੬੩
Kabit Savaiye Bhai Gurdas
ਪ੍ਰੇਮ ਰਸ ਰਸਿਕ ਹ੍ਵੈ ਲਾਲ ਮੇਰੇ ਆਏ ਹੈਂ ॥੬੫੨॥
Praem Ras Rasik Hvai Lal Maerae Aeae Hain ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੬੪
Kabit Savaiye Bhai Gurdas