Sugul Eish Meree Punnee-aa Mili-aa Nirunjun Raae Jeeo
ਸਗਲ ਇਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਇ ਜੀਉ ॥
in Section 'Maanas Outhar Dhaar Dars Dekhae He' of Amrit Keertan Gutka.
ਛੰਤੁ ॥
Shhanth ||
Chhant:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੨੨
Raag Raamkali Guru Arjan Dev
ਸਗਲ ਇਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਇ ਜੀਉ ॥
Sagal Eishh Maeree Punneea Milia Niranjan Rae Jeeo ||
All my desires are fulfilled, meeting with my Immaculate, Sovereign Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੨੩
Raag Raamkali Guru Arjan Dev
ਅਨਦੁ ਭਇਆ ਵਡਭਾਗੀਹੋ ਗ੍ਰਿਹਿ ਪ੍ਰਗਟੇ ਪ੍ਰਭ ਆਇ ਜੀਉ ॥
Anadh Bhaeia Vaddabhageeho Grihi Pragattae Prabh Ae Jeeo ||
I am in ecstasy, O very fortunate ones; the Dear Lord has become manifest in my own home.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੨੪
Raag Raamkali Guru Arjan Dev
ਗ੍ਰਿਹਿ ਲਾਲ ਆਏ ਪੁਰਬਿ ਕਮਾਏ ਤਾ ਕੀ ਉਪਮਾ ਕਿਆ ਗਣਾ ॥
Grihi Lal Aeae Purab Kamaeae Tha Kee Oupama Kia Gana ||
My Beloved has come to my home, because of my past actions; how can I count His Glories?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੨੫
Raag Raamkali Guru Arjan Dev
ਬੇਅੰਤ ਪੂਰਨ ਸੁਖ ਸਹਜ ਦਾਤਾ ਕਵਨ ਰਸਨਾ ਗੁਣ ਭਣਾ ॥
Baeanth Pooran Sukh Sehaj Dhatha Kavan Rasana Gun Bhana ||
The Lord, the Giver of peace and intuition, is infinite and perfect; with what tongue can I describe His Glorious Virtues?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੨੬
Raag Raamkali Guru Arjan Dev
ਆਪੇ ਮਿਲਾਏ ਗਹਿ ਕੰਠਿ ਲਾਏ ਤਿਸੁ ਬਿਨਾ ਨਹੀ ਜਾਇ ਜੀਉ ॥
Apae Milaeae Gehi Kanth Laeae This Bina Nehee Jae Jeeo ||
He hugs me close in His embrace, and merges me into Himself; there is no place of rest other than Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੨੭
Raag Raamkali Guru Arjan Dev
ਬਲਿ ਜਾਇ ਨਾਨਕੁ ਸਦਾ ਕਰਤੇ ਸਭ ਮਹਿ ਰਹਿਆ ਸਮਾਇ ਜੀਉ ॥੪॥੪॥
Bal Jae Naanak Sadha Karathae Sabh Mehi Rehia Samae Jeeo ||4||4||
Nanak is forever a sacrifice to the Creator, who is contained in, and permeating all. ||4||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੨੮
Raag Raamkali Guru Arjan Dev