Sukheeee Ko Pekhai Subh Sukhee-aa Rogee Kai Bhaanai Subh Rogee
ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥
in Section 'Hor Beanth Shabad' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੪ ਪੰ. ੨੦
Raag Sorath Guru Arjan Dev
ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥
Sukheeeae Ko Paekhai Sabh Sukheea Rogee Kai Bhanai Sabh Rogee ||
To the happy person, everyone seems happy; to the sick person, everyone seems sick.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੪ ਪੰ. ੨੧
Raag Sorath Guru Arjan Dev
ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ ॥੧॥
Karan Karavanehar Suamee Apan Hathh Sanjogee ||1||
The Lord and Master acts, and causes us to act; union is in His Hands. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੪ ਪੰ. ੨੨
Raag Sorath Guru Arjan Dev
ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ ॥ ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ ॥ ਰਹਾਉ ॥
Man Maerae Jin Apuna Bharam Gavatha || This Kai Bhanai Koe N Bhoola Jin Sagalo Breham Pashhatha || Rehao ||
O my mind, no one appears to be mistaken, to one who has dispelled his own doubts; he realizes that everyone is God. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੪ ਪੰ. ੨੩
Raag Sorath Guru Arjan Dev
ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ ॥
Santh Sang Ja Ka Man Seethal Ouhu Janai Sagalee Thandtee ||
One whose mind is comforted in the Society of the Saints, believes that all are joyful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੪ ਪੰ. ੨੪
Raag Sorath Guru Arjan Dev
ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ ॥੨॥
Houmai Rog Ja Ka Man Biapith Ouhu Janam Marai Bilalathee ||2||
One whose mind is afflicted by the disease of egotism, cries out in birth and death. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੪ ਪੰ. ੨੫
Raag Sorath Guru Arjan Dev
ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ ॥
Gian Anjan Ja Kee Naethree Parria Tha Ko Sarab Pragasa ||
Everything is clear to one whose eyes are blessed with the ointment of spiritual wisdom.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੪ ਪੰ. ੨੬
Raag Sorath Guru Arjan Dev
ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ ॥੩॥
Agian Andhhaerai Soojhas Nahee Bahurr Bahurr Bharamatha ||3||
In the darkness of spiritual ignorance, he sees nothing at all; he wanders around in reincarnation, over and over again. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੪ ਪੰ. ੨੭
Raag Sorath Guru Arjan Dev
ਸੁਣਿ ਬੇਨੰਤੀ ਸੁਆਮੀ ਅਪੁਨੇ ਨਾਨਕੁ ਇਹੁ ਸੁਖੁ ਮਾਗੈ ॥
Sun Baenanthee Suamee Apunae Naanak Eihu Sukh Magai ||
Hear my prayer, O Lord and Master; Nanak begs for this happiness:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੪ ਪੰ. ੨੮
Raag Sorath Guru Arjan Dev
ਜਹ ਕੀਰਤਨੁ ਤੇਰਾ ਸਾਧੂ ਗਾਵਹਿ ਤਹ ਮੇਰਾ ਮਨੁ ਲਾਗੈ ॥੪॥੬॥
Jeh Keerathan Thaera Sadhhoo Gavehi Theh Maera Man Lagai ||4||6||
Whereever Your Holy Saints sing the Kirtan of Your Praises, let my mind be attached to that place. ||4||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੪ ਪੰ. ੨੯
Raag Sorath Guru Arjan Dev