Sun Sun Jeevaa Soe Thumaaree
ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥

This shabad is by Guru Arjan Dev in Raag Maajh on Page 184
in Section 'Choji Mere Govinda Choji Mere Piar-iaa' of Amrit Keertan Gutka.

ਮਾਝ ਮਹਲਾ

Majh Mehala 5 ||

Maajh, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੪ ਪੰ. ੧੩
Raag Maajh Guru Arjan Dev


ਸੁਣਿ ਸੁਣਿ ਜੀਵਾ ਸੋਇ ਤੁਮਾਰੀ

Sun Sun Jeeva Soe Thumaree ||

Hearing of You, I live.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੪ ਪੰ. ੧੪
Raag Maajh Guru Arjan Dev


ਤੂੰ ਪ੍ਰੀਤਮੁ ਠਾਕੁਰੁ ਅਤਿ ਭਾਰੀ

Thoon Preetham Thakur Ath Bharee ||

You are my Beloved, my Lord and Master, Utterly Great.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੪ ਪੰ. ੧੫
Raag Maajh Guru Arjan Dev


ਤੁਮਰੇ ਕਰਤਬ ਤੁਮ ਹੀ ਜਾਣਹੁ ਤੁਮਰੀ ਓਟ ਗੁੋਪਾਲਾ ਜੀਉ ॥੧॥

Thumarae Karathab Thum Hee Janahu Thumaree Outt Guopala Jeeo ||1||

You alone know Your Ways; I grasp Your Support, Lord of the World. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੪ ਪੰ. ੧੬
Raag Maajh Guru Arjan Dev


ਗੁਣ ਗਾਵਤ ਮਨੁ ਹਰਿਆ ਹੋਵੈ

Gun Gavath Man Haria Hovai ||

Singing Your Glorious Praises, my mind is rejuvenated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੪ ਪੰ. ੧੭
Raag Maajh Guru Arjan Dev


ਕਥਾ ਸੁਣਤ ਮਲੁ ਸਗਲੀ ਖੋਵੈ

Kathha Sunath Mal Sagalee Khovai ||

Hearing Your Sermon, all filth is removed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੪ ਪੰ. ੧੮
Raag Maajh Guru Arjan Dev


ਭੇਟਤ ਸੰਗਿ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਉ ॥੨॥

Bhaettath Sang Sadhh Santhan Kai Sadha Japo Dhaeiala Jeeo ||2||

Joining the Saadh Sangat, the Company of the Holy, I meditate forever on the Merciful Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੪ ਪੰ. ੧੯
Raag Maajh Guru Arjan Dev


ਪ੍ਰਭੁ ਅਪੁਨਾ ਸਾਸਿ ਸਾਸਿ ਸਮਾਰਉ

Prabh Apuna Sas Sas Samaro ||

I dwell on my God with each and every breath.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੪ ਪੰ. ੨੦
Raag Maajh Guru Arjan Dev


ਇਹ ਮਤਿ ਗੁਰ ਪ੍ਰਸਾਦਿ ਮਨਿ ਧਾਰਉ

Eih Math Gur Prasadh Man Dhharo ||

This understanding has been implanted within my mind, by Guru's Grace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੪ ਪੰ. ੨੧
Raag Maajh Guru Arjan Dev


ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ ॥੩॥

Thumaree Kirapa Thae Hoe Pragasa Sarab Maeia Prathipala Jeeo ||3||

By Your Grace, the Divine Light has dawned. The Merciful Lord cherishes everyone. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੪ ਪੰ. ੨੨
Raag Maajh Guru Arjan Dev


ਸਤਿ ਸਤਿ ਸਤਿ ਪ੍ਰਭੁ ਸੋਈ

Sath Sath Sath Prabh Soee ||

True, True, True is that God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੪ ਪੰ. ੨੩
Raag Maajh Guru Arjan Dev


ਸਦਾ ਸਦਾ ਸਦ ਆਪੇ ਹੋਈ

Sadha Sadha Sadh Apae Hoee ||

Forever, forever and ever, He Himself is.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੪ ਪੰ. ੨੪
Raag Maajh Guru Arjan Dev


ਚਲਿਤ ਤੁਮਾਰੇ ਪ੍ਰਗਟ ਪਿਆਰੇ ਦੇਖਿ ਨਾਨਕ ਭਏ ਨਿਹਾਲਾ ਜੀਉ ॥੪॥੨੬॥੩੩॥

Chalith Thumarae Pragatt Piarae Dhaekh Naanak Bheae Nihala Jeeo ||4||26||33||

Your Playful Ways are revealed, O my Beloved. Beholding them, Nanak is enraptured. ||4||26||33||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੪ ਪੰ. ੨੫
Raag Maajh Guru Arjan Dev